ਗੱਲ ਕਾਫੀ ਪੁਰਾਨੀ ਹੈ |
ਬੱਚੇ ਦੂਸਰੀ ਮੰਜ਼ਿਲ ਦੀ ਛੱਤ ਤੇ ਛੂਹਣ ਛਿਪਾਈ ਖੇਡ ਰਹੇ ਸਨ
ਤੇ ਗਲੀ ਵਿੱਚ ਬੈਠੇ ਕੁਝ ਬਜੁਰਗ ਤਾਸ਼ ਖੇਡ ਰਹੇ ਸਨ |
ਮੇਰੇ ਤਾਇਆ ਜੀ ਦੀ ਪੋਤਰੀ ਨਿਰਮਲ ਖੇਡਦੀ ਖੇਡਦੀ
ਦੂਸਰੀ ਮੰਜ਼ਿਲ ਤੋਂ ਡਿੱਗੀ ਤੇ ਸਿਧੀ ਤਾਸ਼ ਖੇਡਦੇ ਇੱਕ ਬਜ਼ੁਰਗ ਦੇ ਸਿਰ ਵਿੱਚ ਵੱਜਕੇ ਧਰਤੀ ਤੇ ਡਿੱਗੀ ਤੇ ਉਠ ਕੇ ਕਪੜੇ ਝਾੜਦੀ ਹੋਈ ਫਿਰ ਜਾ ਕੇ ਖੇਡਣ ਲੱਗ ਪਈ |
ਪਰ ਉਸ ਬਜੁਰਗ ਦਾ ਸ਼ਾਮ ਨੂੰ ਸਸਕਾਰ ਕਰਨਾ ਪਿਆ |

No comments:
Post a Comment