wi-fi \ ਇੰਦਰਜੀਤ ਕਮਲ - Inderjeet Kamal

Latest

Sunday, 28 December 2014

wi-fi \ ਇੰਦਰਜੀਤ ਕਮਲ

Teja Rureke Tarksheel ਰਜਾਈ ਚ ਬੈਠਾ ਪੈੱਗ ਲਗਾਉਂਦਾ ਹੋਇਆ ,ਬੜੇ ਜੋਰ ਸ਼ੋਰ ਨਾਲ
ਫੇਸਬੁੱਕ ਦਾ ਮਜ਼ਾ ਲੈ ਰਿਹਾ ਸੀ, ਇੰਨੇ ਚਿਰ Dinesh ਕਿਸੇ ਪਾਸਿਓਂ ਨਿਕਲ ਆਇਆ
ਤੇ ਆਉਂਦਿਆਂ ਹੀ ਤੇਜੇ ਨੂੰ ਕਹਿੰਦਾ ," ਤੇਜੇ ਵੀਰ ਤੇਰੇ ਕੋਲ ਵਾਈਫਆਈ ਏ |"

ਤੇਜਾ ਕਹਿੰਦਾ , " ਕਿ ਕਿ ਕਿ ਕਿ ਕਿਓਂ ਤੇ ਤੇ ਤੇ ਤੇ ਤੇਰੀ ਵਾਈਫ ਨੇ ਮੇਰੇ ਕੋਲ ਕੀ ਕਰਣ ਆਉਣਾ ਸੀ ? "
ਦਿਨੇਸ਼ ਖਿਜ ਕੇ ਕਹਿੰਦਾ ," ਮੈਂ ਉਹ ਗੱਲ ਨਹੀਂ ਕਰ ਰਿਹਾ | 
ਮੈਂ net connection ਦੀ ਗੱਲ ਕਰ ਰਿਹਾ ਹਾਂ ਕਿ ਤੇਰੇ ਕੋਲ wi-fi ਹੈ ?"

3 comments: