ਠੰਡੇ ਪਾਣੀ ਨਾਲ ਨਹਾਓ \ ਇੰਦਰਜੀਤ ਕਮਲ - Inderjeet Kamal

Latest

Sunday, 28 December 2014

ਠੰਡੇ ਪਾਣੀ ਨਾਲ ਨਹਾਓ \ ਇੰਦਰਜੀਤ ਕਮਲ

Inderjit Sony ਕਹਿੰਦਾ , " ਠੰਡੇ ਪਾਣੀ ਨਾਲ ਹੀ ਨਹਾਉਣਾ ਚਾਹੀਦਾ ਏ , ਬੱਸ ਪਹਿਲਾ ਡੱਬਾ ਪਾਉਣ ਲੱਗਿਆਂ ਹੀ ਠੰਡ ਲਗਦੀ ਏ , ਫਿਰ ਸਭ ਠੀਕ ਹੋ ਜਾਂਦਾ ਏ !"
Teja Rureke Tarksheel ਕਹਿੰਦਾ , " ਚੱਲ ਹੁਣ ਕੱਲ੍ਹ ਤੋਂ ਠੰਡੇ ਪਾਣੀ ਨਾਲ ਹੀ ਨਹਾਇਆ ਕਰੂੰਗਾ ,
ਮੈਂ ਪਹਿਲਾ ਡੱਬਾ ਫਰਸ਼ ਤੇ ਪਾ ਦਿਆ ਕਰੂੰਗਾ, ਦੂਜੇ ਨਾਲ ਹੀ ਨਹਾਉਣਾ ਸ਼ੁਰੂ ਕਰਿਆ ਕਰੂੰ ਠੰਡ ਤੋਂ ਤਾਂ ਬਚਾਂਗੇ |"
ਬੜਾ ਸਕੀਮੀ ਹੈ ......ਸਾਡਾ ਤੇਜਾ !!!!

1 comment:

  1. hahahaha mai v edda karna hun.. bari thaand aa..:P

    ReplyDelete