ਧਰਮ ਤਬਦੀਲ - Inderjeet Kamal

Latest

Wednesday, 31 December 2014

ਧਰਮ ਤਬਦੀਲ

ਧਾਰਮਿਕ ਜਥੇਬੰਦੀਆਂ ਲੋਕਾਂ ਦੇ ਧਰਮ ਇਵੇਂ ਬਦਲਾਅ ਰਹੀਆਂ ਨੇ ਜਿਵੇਂ ਕਿਸੇ ਡੰਗਰ ਨੂੰ ਇੱਕ ਕਿੱਲੇ ਤੋਂ ਖੋਲ੍ਹ ਕੇ ਦੂਜੇ ਨਾਲ ਬੰਨ੍ਹ ਦੇਣਾ !

No comments:

Post a Comment