ਪਹਿਲਾਂ ਬੰਦਾ ਬੰਦੇ ਦੀ ਬਲੀ ਦੇ ਕੇ ਆਪਣੇ ਆਪੇ ਬਨਾਏ ਰੱਬ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਿਹਾ |
ਜਦੋਂ ਉਹਨੇ ਨਾਰੀਅਲ ਛਿੱਲ ਕੇ ਵੇਖਿਆ ਤਾਂ ਉਹਨੂੰ ਇਨਸਾਨੀ ਚਿਹਰੇ ਨਾਲ ਰਲਦਾ ਮਿਲਦਾ ਜਾਪਿਆ,
ਫਿਰ ਇਨਸਾਨ ਨੇ ਨਾਰੀਅਲ ਭੰਨ ਕੇ ਇਹ ਰਸਮ ਕਰਨੀ ਸ਼ੁਰੂ ਕਰ ਦਿੱਤੀ |
ਪਰ ਇਨਸਾਨੀ ਬਲੀ ਅੱਜ ਵੀ ਅੰਧਵਿਸ਼ਵਾਸੀ ਲੋਕ ਦੇਣੋ ਪੂਰੀ ਤਰਾਂ ਨਹੀਂ ਹਟੇ |
No comments:
Post a Comment