ਹੁਣੇ ਹੁਣੇ ਇੱਕ ਦੋਸਤ ਨੇ ਕਿਹਾ ,
"ਸਾਡੇ ਗੁਰੂ ਜੀ ਕਹਿੰਦੇ ਨੇ ਜਿਹੜਾ ਜੋਤੀ ਉਪਾਸ਼ਕ ਹੁੰਦਾ ਹੈ ਉਹ ਕਦੇ ਭੁੱਖਾ ਨਹੀਂ ਮਰਦਾ , ਇਹ ਮੇਰਾ ਅਜਮਾਇਆ ਹੋਇਆ ਨੁਸਖਾ ਹੈ , ਇਸ ਕਰਕੇ ਸਾਨੂੰ ਘਰ ਵਿੱਚ 24 ਘੰਟੇ ਦੇਸੀ ਘਿਓ ਦੀ ਜੋਤ ਜਗਾਉਣੀ ਚਾਹੀਦੀ ਏ "
ਮੈਂ ਕਿਹਾ,
" ਜੀ , ਮੈਂ ਤੁਹਾਡੇ ਗੁਰੂ ਜੀ ਨਾਲ ਬਿਲਕੁਲ ਸਹਿਮਤ ਹਾਂ , ਕਿਓਂਕਿ ਜਿਸ ਬੰਦੇ ਦੇ ਘਰ 24 ਘੰਟੇ ਦੇਸੀ ਘਿਓ ਦੀ ਜੋਤ ਜਗ ਸਕਦੀ ਹੈ ਉਹ ਭੁੱਖਾ ਕਿਵੇਂ ਮਰੂ ? ,ਭੁੱਖਾ ਤਾਂ ਉਹ ਮਰੂ ਜਿਹੜਾ ਆਪਣੇ ਚੁੱਲ੍ਹੇ ਚ ਵੀ ਅੱਗ ਨਾ ਬਾਲ ਸਕੂ "
17-11- 13

ਜ੍ਹਮਾਂ ਹੀ ਸਿਰੇ ਲਾਤੀ ਜੀ ।
ReplyDeleteਧੰਨਵਾਦ ਜਨਾਬ !
ReplyDelete