ਅੱਜ ਬਹੁਤ ਬਹੁਤ ਠੰਡ ਸੀ |ਮੈਂ ਘਰੋਂ ਕਲੀਨਿਕ ਤੇ ਆਉਣ ਲੱਗਾ | ਮੇਰੀ ਘਰਵਾਲੀ ਕਹਿੰਦੀ
"ਚਾਹ ਪੀਓਗੇ ਜਾਂ ਖੀਰ ਖਾਓਗੇ ?'
ਮੈਂ ਪੁੱਛਿਆ ਖੀਰ ਕਿੱਥੇ ਪਈ ਹੈ ?
ਕਹਿੰਦੀ ,
"ਫਰਿਜ਼ ਚ "
ਮੈਂ ਕਿਹਾ .
"ਦੇਦੇ "
"ਚਾਹ ਪੀਓਗੇ ਜਾਂ ਖੀਰ ਖਾਓਗੇ ?'
ਮੈਂ ਪੁੱਛਿਆ ਖੀਰ ਕਿੱਥੇ ਪਈ ਹੈ ?
ਕਹਿੰਦੀ ,
"ਫਰਿਜ਼ ਚ "
ਮੈਂ ਕਿਹਾ .
"ਦੇਦੇ "
ਖੀਰ ਖਾਕੇ ਮੌਨੂੰ ਗੈਸ ਹੋ ਗਈ
ਮੈਂ ਦੱਸ ਤਾ
ਕਹਿੰਦੀ .
ਲੋਕ ਤਾਂ ਕਹਿੰਦੇ ਨੇ
ਕੁੱਤੇ ਨੂੰ ਖੀਰ ਹਜਮ ਨਹੀਂ ਹੰਦੀ
ਤੁਹਾਨੂੰ ਤਾਂ ਹੋ ਜਾਣੀ ਚਾਹੀਦੀ ਏ |
22 -12-13
ਕਹਿੰਦੀ .
ਲੋਕ ਤਾਂ ਕਹਿੰਦੇ ਨੇ
ਕੁੱਤੇ ਨੂੰ ਖੀਰ ਹਜਮ ਨਹੀਂ ਹੰਦੀ
ਤੁਹਾਨੂੰ ਤਾਂ ਹੋ ਜਾਣੀ ਚਾਹੀਦੀ ਏ |
22 -12-13
No comments:
Post a Comment