ਮੇਰਾ ਚੂੜੇ ਵਾਲੀ ਬਾਂਹ ਥੋੜੇ ਮੋਢੇ ਰੱਖਕੇ| चित्त फोटोआं खिचौन नूं करे| CHITT FOTOAN \ PHOTOAN KRAUN NU KARE - Inderjeet Kamal

Latest

Friday 22 February 2019

ਮੇਰਾ ਚੂੜੇ ਵਾਲੀ ਬਾਂਹ ਥੋੜੇ ਮੋਢੇ ਰੱਖਕੇ| चित्त फोटोआं खिचौन नूं करे| CHITT FOTOAN \ PHOTOAN KRAUN NU KARE



ਭੰਗੜਾ ਸਾਡੀ ਰੂਹ ਦੀ ਖੁਰਾਕ ਹੈ ! ਭੰਗੜੇ ਤੋਂ ਬਿਨ੍ਹਾਂ ਪੰਜਾਬੀ ਵਿਆਹ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ  ! ਪੰਜਾਬੀ ਵਿਆਹਾਂ ਵਿੱਚ ਗੀਤ ਸੰਗੀਤ ਅਤੇ ਹਾਸੇ ਠੱਠੇ ਤੋਂ ਬਿਨ੍ਹਾਂ ਮਜ਼ਾ ਹੀ ਨਹੀਂ ਆਉਂਦਾ | ਵਿਆਹਾਂ ਵਿੱਚ ਸਿੱਠਣੀਆਂ ,ਸੁਹਾਗ , ਘੋੜੀਆਂ , ਜਾਗੋ ਆਦਿ ਕਈ  ਹੋਰ ਰਸਮਾਂ  ਗੀਤ ਸੰਗੀਤ ਨਾਲ ਸਬੰਧਤ  ਹਨ ! ਮੇਰੀ ਛੋਟੀ ਬੇਟੀ ਕੁਸੁਮ ਦੇ ਵਿਆਹ ਵੇਲੇ ਸਾਡੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੇ ਖੂਬ ਰੰਗ ਬੰਨ੍ਹਿਆਂ ! ਗੀਤ ਮੇਰਾ ਚੂੜੇ ਵਾਲੀ ਬਾਂਹ ਥੋੜੇ ਮੋਢੇ ਰੱਖਕੇ ........... ਤਾਂ ਭੰਗੜਾ ਪਾਉਣ ਵਾਲੀਆਂ ਨਵੀਆਂ ਜੋੜਿਆਂ ਦੇ ਪੈਰ ਆਪਣੇ ਆਪ ਥਿਰਕਣ ਲੱਗੇ , ਜਿਹਦਾ ਇੱਕ ਨਮੂਨਾ ਪੇਸ਼ ਹੈ !  CHITT FOTOAN \ PHOTOAN KRAUN NU KARE
ਇੰਦਰਜੀਤ ਕਮਲ

भांगड़ा पंजाबियों की आत्मिक खुराक है ! भांगड़े के बगैर पंजाबी शादी के बारे सोचा ही नहीं जा सकता ! पंजाबी शादियों में गीत संगीत और मज़ाक मस्ती की अपनी ही जगह है ! सिठनियाँ , सुहाग , घोड़ियां , जागो आदि कई रस्मे गीत संगीत व् मज़ाक मस्ती के साथ जुडी हुई हैं ! मेरी छोटी बेटी कुसुम की शादी में गीत संगीत के समय हमारे सभी रिश्तेदारों व् दोस्त मित्रों ने भांगड़े का खूब आनंद लिया | गीत .........चित्त फोटोआं खिचौन नूं करे ..... ............     पेश है एक नमूना
इन्द्रजीत कमल
Inderjeet Kamal
#KamalDiKalam

No comments:

Post a Comment