Sajna Ve Nahio Kade (Gurdas Maan) by Kamaljit Singh - Inderjeet Kamal - Inderjeet Kamal

Latest

Tuesday 16 April 2019

Sajna Ve Nahio Kade (Gurdas Maan) by Kamaljit Singh - Inderjeet Kamal



ਅੱਜ ਤੋਂ ਤਕਰੀਬਨ ਦੋ ਦਹਾਕੇ  ਪਹਿਲਾਂ ਮੈਂ ਕਮਲਜੀਤ ਸਿੰਘ ਦੀ ਆਵਾਜ਼ ਸੁਣਕੇ ਇਹਨੂੰ ਕਿਹਾ ਸੀ ਕਿ ਸਾਰੇ ਪੈਸੇ ਮੈਂ ਖਰਚ ਕਰਾਂਗਾ ਅਤੇ ਤੇਰੀ ਇੱਕ ਵੀਡੀਓ ਰਿਲੀਜ਼ ਕਰਾਂਗਾ , ਪਰ ਇਹਨੇ ਮਨ੍ਹਾਂ ਕਰ ਦਿੱਤਾ । ਅੱਜ ਕਿਸੇ ਕੰਮ ਲਈ ਇਹਨੇ ਮੈਨੂੰ ਮਿਲਣਾ ਚਾਹਿਆ ਤਾਂ ਮੈਂ ਦੁਪਹਿਰ ਦਾ ਵਕਤ ਦੇ ਦਿੱਤਾ। ਗੱਲਬਾਤ ਕਰਨ ਤੋਂ ਬਾਅਦ ਮੈਂ ਇਹਨੂੰ ਕੁਝ ਸੁਣਾਉਣ ਲਈ ਕਿਹਾ ਤਾਂ ਕਹਿੰਦਾ ,"ਭਾਅ ਜੀ , 15 ਵਰ੍ਹੇ ਹੋ ਗਏ ਨੇ ਮੈਂ ਗਾਇਆ ਹੀ ਨਹੀਂ ।"
ਮੇਰੇ ਜ਼ੋਰ ਦੇਣ 'ਤੇ ਇਹਨੇ ਕੁਝ ਸਤਰਾਂ ਸੁਣਾਈਆਂ ਜੋ ਮੈਂ ਆਪਣੇ ਸਧਾਰਨ ਜਿਹੇ ਮੋਬਾਇਲ ਵਿੱਚ ਕੈਦ ਕਰ ਲਈਆਂ ।  ਇਹ #ਨਮੂਨਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ।
ਇੰਦਰਜੀਤ ਕਮਲ

No comments:

Post a Comment