ਵੇ ਬੁੰਦੂ ਦੇ ਪਾਪਾ | वे बुंदू दे पापा | ve bundu de papa | Punjabi Ladies Sangeet | ਇੰਦਰਜੀਤ ਕਮਲ - Inderjeet Kamal

Latest

Friday 22 February 2019

ਵੇ ਬੁੰਦੂ ਦੇ ਪਾਪਾ | वे बुंदू दे पापा | ve bundu de papa | Punjabi Ladies Sangeet | ਇੰਦਰਜੀਤ ਕਮਲ


ਪੰਜਾਬੀ ਵਿਆਹਾਂ ਵਿੱਚ ਗੀਤ ਸੰਗੀਤ ਅਤੇ ਹਾਸੇ ਠੱਠੇ ਤੋਂ ਬਿਨ੍ਹਾਂ ਮਜ਼ਾ ਹੀ ਨਹੀਂ ਆਉਂਦਾ | ਵਿਆਹਾਂ ਵਿੱਚ ਸਿੱਠਣੀਆਂ ,ਸੁਹਾਗ , ਘੋੜੀਆਂ , ਜਾਗੋ ਆਦਿ ਕਈ  ਹੋਰ ਰਸਮ ਗੀਤ ਸੰਗੀਤ ਨਾਲ ਸਬੰਧਤ  ਹਨ ! ਮੇਰੀ ਛੋਟੀ ਬੇਟੀ ਕੁਸਮ ਦੇ ਵਿਆਹ ਵੇਲੇ ਉਹਦੇ ਚਾਚੇ ਯਾਨੀ ਮੇਰੇ ਛੋਟੇ ਵੀਰ ਦਵਿੰਦਰਜੀਤ ਨੇ ਗੀਤ ਸੰਗੀਤ ਦੇ ਮੌਕੇ ਸੋਹਣਾ  ਲਾਇਆ , ਜਿਹਦਾ ਇੱਕ ਨਮੂਨਾ ਪੇਸ਼ ਹੈ ! .......... ਵੇ ਬੁੰਦੂ  ਦੇ ਪਾਪਾ  ve bundu de papa  
ਇੰਦਰਜੀਤ ਕਮਲ 
...........................
पंजाबी शादियों में गीत संगीत और मज़ाक मस्ती की अपनी ही जगह है ! सिठनियाँ , सुहाग , घोड़ियां , जागो आदि कई रस्मे गीत संगीत व् मज़ाक मस्ती के साथ जुडी हुई हैं ! मेरी छोटी बेटी कुसुम की शादी में गीत संगीत के समय उसके चाचा यानि मेरे छोटे भाई दविन्द्रजीत ने मस्ती करके सब का खूब मनोरंजन किया ! पेश है एक नमूना  ......... वे बुंदू दे पापा  !
इन्द्रजीत कमल 
Inderjeet Kamal 
#KamalDiKalam 
ve bundu de papa 

No comments:

Post a Comment