ਅਕਲ ਦੇ ਅੰਨ੍ਹੇ \ ਇੰਦਰਜੀਤ ਕਮਲ - Inderjeet Kamal

Latest

Sunday, 2 August 2015

ਅਕਲ ਦੇ ਅੰਨ੍ਹੇ \ ਇੰਦਰਜੀਤ ਕਮਲ

ਇੱਕ ਪੜ੍ਹਿਆ ਲਿਖਿਆ ਜੋੜਾ ( ਪੀਐਚਡੀ ) ਇੱਕ ਤਾੰਤ੍ਰਿਕ ਦੇ ਮਗਰ ਲੱਗਕੇ ਆਪਣਾ ਪੰਜ ਛੇ ਮਹੀਨਿਆਂ ਦਾ ਬੱਚਾ ਉਸ ਤਾੰਤ੍ਰਿਕ ਨੂੰ ਦੇ ਦੇਵੇ ਤਾਂ ਵੀ ਕਹੋਗੇ ਕਿ ਸਿਰਫ ਅਨਪੜ੍ਹ ਲੋਕ ਹੀ ਅੰਧਵਿਸ਼ਵਾਸੀ ਹੁੰਦੇ ਨੇ ?‪#‎KamalDiKalam‬
ਮਹਾਂਦੇਵੀ ਵਰਮਾ ਨੇ ਇੱਕ ਥਾਂ ਲਿਖਿਆ ਹੈ
ਪ੍ਰੀਖਿਆ ਦੇ ਹਥੌੜੇ ਥੱਲੇ ਪ੍ਰਤਿਭਾ ਨਹੀਂ ਘੜੀ ਜਾ ਸਕਦੀ
ਉਲਟਾ ਚੂਰ ਚੂਰ ਹੋਣ ਦਾ ਖਤਰਾ ਰਹਿੰਦਾ ਹੈ |

No comments:

Post a Comment