ਇੱਕ ਅੱਜ ਕਹਿੰਦਾ , " ਵੇਖ ਲਓ ਮੇਰੇ ਮੁੰਡੇ ਦੇ ਵਿਆਹ ਤੇ ਦਰਸ਼ਨ ਨਹੀਂ ਆਇਆ , ਜਦੋਂ ਉਹਦੇ ਮੁੰਡੇ ਦਾ ਵਿਆਹ ਸੀ ਮੈਂ ਇੰਨੀ ਖੁਸ਼ੀ ਮਨਾਈ ਸੀ ਤੇ ਗੋਲੀਆਂ ਚਲਾ ਚਲਾ ਕੇ ਸਾਰਾ ਟੈਂਟ ਪਾੜਤਾ ਸੀ |"
Monday, 3 August 2015
New
ਵਿਆਹ ਦੀ ਖੁਸ਼ੀ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਚੁਟਕਲੇ
Subscribe to:
Post Comments (Atom)
No comments:
Post a Comment