ਅੱਜ ਮੇਰੇ ਬਹੁਤ ਹੀ ਪਿਆਰੇ ਦੋਸਤ Surjit Dhami ( ਅਦਾਕਾਰ ਤੇ ਕਵੀ ) ਦਾ ਜਨਮਦਿਨ ਹੈ | ਅਸੀਂ ਬਹੁਤ ਸਾਰੇ ਨਾਟਕਾਂ ( ਸਟੇਜ ਤੇ ਟੀਵੀ ) ਵਿੱਚ ਇਕੱਠਿਆਂ ਕੰਮ ਕੀਤਾ ਹੈ | ਧਾਮੀ ਨੇ ਕਈ ਫਿਲਮਾਂ ਮੌਸਮ ਤੇ ਸਨ ਔਫ ਸਰਦਾਰ ( ਹਿੰਦੀ ) , ਅੱਖੀਆਂ ਉਡੀਕਦੀਆਂ , ਵਿਆਹ 70 km , RSVP, ਤੇ ਨਵੀਂ ਆ ਰਹੀ CM ਸਾਬ (ਪੰਜਾਬੀ ) ਵਿੱਚ ਕੰਮ ਕਰਨ ਤੋਂ ਇਲਾਵਾ ਪਿਛਲੇ ਚਾਰ ਦਹਾਕਿਆਂ ਵਿੱਚ ਅਨੇਕਾਂ ਸਟੇਜ ਅਤੇ ਟੀਵੀ ਨਾਟਕਾਂ ਦੇ ਨਾਲ ਨਾਲ ਯੂ ਟਿਊਬ ਲਈ ਬਣੇ ' ਬਸ਼ੀਰਾ' ਵਰਗੀਆਂ ਫਿਲਮਾਂ ਤੇ ਐਲਬਮਾਂ ਵਿੱਚ ਬਾਖੂਬੀ ਕੰਮ ਕੀਤਾ ਹੈ | ਸਾਡੀ ਉਮਰ ਚ ਬੇਸ਼ੱਕ ਫਾਸਲਾ ਹੈ ਪਰ ਦਿਲਾਂ ਚ ਭੋਰਾ ਨਹੀਂ | ਜਨਮਦਿਨ ਮੁਬਾਰਕ !!
Wednesday, 24 June 2015
New
surjit dhami , ਸੁਰਜੀਤ ਧਾਮੀ , सुरजीत धामी \ HAPPY BIRTHDAY , जन्मदिन मुबारक , ਜਨਮਦਿਨ ਮੁਬਾਰਕ
About Inderjeet Kamal
A homeopath by profession. A writer by passion.
ਜਾਣਕਾਰੀ
Labels:
j ਹਾਸਰਸ,
kapil sharma,
अक्लमंदी,
चलाकी,
चुटकुले,
ਜਦੋਂ ਮੇਰੀ ਲੱਤ ਤੇ ਗੋਲੀ ਲੱਗੀ,
ਜਾਣਕਾਰੀ
Subscribe to:
Post Comments (Atom)
No comments:
Post a Comment