ਦੁਪਹਿਰ ਘਰ ਰੋਟੀ ਖਾਣ ਪਹੁੰਚਿਆ ਤਾਂ ਪੱਤਰਕਾਰ Journalist Sarvjeet ਦਾ ਫੋਨ ਆਇਆ ਕਿ ਹਰਬੰਸਪੁਰਾ ਮੁਹੱਲੇ ਦੇ ਇੱਕ ਘਰ ਵਿੱਚ ਥਾਂ ਥਾਂ ਅੱਗ ਲੱਗ ਰਹੀ ਹੈ | ਸ਼ਹਿਰ ਦੇ ਬਹੁਤ ਸਾਰੇ ਪੱਤਰਕਾਰ ਉੱਥੇ ਇਕੱਠੇ ਹੋਏ ਹਨ ਤੇ ਉਹਨਾਂ ਦੇ ਸਾਹਮਣੇ ਵੀ ਤਿੰਨ ਚਾਰ ਵਾਰ ਅੱਗ ਲੱਗ ਗਈ ਹੈ | ਮੈਂ ਉਹਨਾਂ ਨੂੰ ਕਿਹਾ ਕਿ ਘਰ ਦੇ ਮਾਲਕਾਂ ਨੂੰ ਕਹੋ ਕਿ ਉਹ ਮੈਨੂੰ ਫੋਨ ਕਰਨ | ਜਦੋਂ ਉਹਨਾਂ ਦੇ ਘਰੋਂ ਫੋਨ ਆਇਆ ਤਾਂ ਪਤਾ ਲੱਗਾ ਕਿ ਉਹ ਤਾਂ ਮੇਰੇ ਬਹੁਤ ਪੁਰਾਣੇ ਅਤੇ ਚੰਗੀ ਤਰ੍ਹਾਂ ਵਾਕਿਫ਼ ਹਨ ਤੇ ਫੇਸਬੁੱਕ ਤੇ ਵੀ ਮੇਰੇ ਨਾਲ ਜੁੜੇ ਹੋਏ ਹਨ | ਮੈਂ ਆਪਣੇ ਬੇਟੇ Kapil ਨੂੰ ਲੈਕੇ ਉਸ ਘਰ ਪਹੁੰਚ ਗਿਆ | ਅਸੀਂ ਦੋਵੇਂ ਪਿਓ ਪੁੱਤਰ ਤਕਰੀਬਨ ਇੱਕ ਘੰਟਾ ਉੱਥੇ ਰਹੇ , ਪਰ ਅੱਗ ਬਿਲਕੁਲ ਨਹੀਂ ਲੱਗੀ | ਸਿਰਫ ਇੱਕ ਖਬਰ ਦੇ ਤੌਰ ਤੇ ਜਾਣਕਾਰੀ ਲਈ ਦੱਸ ਰਿਹਾ ਹਾਂ |#KamalDiKalam
Thursday, 25 June 2015
New
ਘਰ ਚ ਥਾਂ ਥਾਂ ਅੱਗ \ ਇੰਦਰਜੀਤ ਕਮਲ
About Inderjeet Kamal
A homeopath by profession. A writer by passion.
ਵਹਿਮ
Labels:
कपिल शर्मा,
चलाकी,
मानसिक रोग,
समझदारी,
संमोहन,
ਅੰਧਵਿਸ਼ਵਾਸ,
ਜਾਣਕਾਰੀ,
ਭੂਤ,
ਵਹਿਮ
Subscribe to:
Post Comments (Atom)
No comments:
Post a Comment