ਇੱਕ ਜਨਾਨੀ ਕਹਿੰਦੀ ," ਡਾਕਟਰ ਸਾਹਬ , ਜਦੋਂ ਕੂਲਰ ਥੱਲੇ ਬੈਠਦੀ ਹਾਂ ,ਉਦੋਂ ਹੀ ਜੁਕਾਮ ਲੱਗ ਜਾਂਦਾ ਏ !"
ਮੈਂ ਕਿਹਾ , " ਪੁੱਠੇ ਕੰਮ ਕਰੋਗੇ ਤਾਂ ਸਜ਼ਾ ਤਾਂ ਮਿਲੇਗੀ ਹੀ !" #KamalDiKalam
ਕਹਿੰਦੀ ," ਇਹਦੇ ਚ ਪੁੱਠਾ ਕੰਮ ਕਿਹੜਾ ਏ , ਤੁਸੀਂ ਵੀ ਤਾਂ ਕੂਲਰ ਲਾਇਆ ਏ !!"
ਮੈਂ ਕਿਹਾ ," ਹਾਂਜੀ ਭੈਣਜੀ, ਮੈਂ ਕੂਲਰ ਲਾਇਆ ਏ ਤੇ ਕੂਲਰ ਦੇ ਸਾਹਮਣੇ ਬੈਠਾ ਹਾਂ , ਤੁਹਾਡੇ ਵਾਂਗ ਕੂਲਰ ਦੇ ਥੱਲੇ
ਨਹੀਂ ਬੈਠਦਾ |"
ਉਹ ਹੱਸਣ ਲੱਗ ਪਈ
No comments:
Post a Comment