ਉਹ ਵੀ ਵੇਲਾ ਸੀ ,
ਜਦੋਂ ਅਸੀਂ ਲੋਕਾਂ ਵੱਲੋਂ ਟੂਣਾ ਕਰਕੇ ਰੋਹੀ ਵਿੱਚ ਸੁੱਟੇ ਨਾਰੀਅਲ ਕਢਕੇ ਖਾ ਲੈਂਦੇ ਸਾਂ |
ਬੜਾ ਮਜ਼ਾ ਆਉਂਦਾ ਸੀ | #kamaldikalam
ਹੁਣ ਤਾਂ ਲੋਕ ਹੀ ਬਦਲ ਗਏ ਨੇ ,
ਟੂਣਾ ਕਰਨ ਵਾਸਤੇ ਗਲਿਆ ਜਿਹਾ ਨਾਰੀਅਲ ਤੇ ਗਲੇ ਫਲ ਖਰੀਦ ਲੈਂਦੇ ਨੇ |
ਹੱਦ ਹੋ ਗਈ ਲੋਕਾਂ ਵਾਲੀ !!
No comments:
Post a Comment