toothpaste , ਟੂਥਪੇਸਟ ,टूथपेस्ट - Inderjeet Kamal

Latest

Tuesday, 12 May 2015

toothpaste , ਟੂਥਪੇਸਟ ,टूथपेस्ट

क्या आपने कभी टूथपेस्ट खरीदते समय ध्यान दिया है कि
हर टूथपेस्ट के निचले हिस्से पर किसी न किसी रंग की पट्टी बनी होती है ?
क्या आपको इन रंगों का अर्थ पता है ?
##############################
ਕੀ ਤੁਸੀਂ ਕਦੀ ਟੂਥਪੇਸਟ ਖਰੀਦਦੇ ਵਕਤ ਖਿਆਲ ਕੀਤਾ ਏ ਕਿ 
ਹਰ ਟੂਥਪੇਸਟ ਦੇ ਹੇਠਲੇ ਹਿੱਸੇ ਤੇ ਕਿਸੇ ਨਾ ਕਿਸੇ ਰੰਗ ਦੀ ਪੱਟੀ ਬਣੀ ਹੁੰਦੀ ਹੈ ?
ਕੀ ਤੁਹਾਨੂੰ ਇਹਨਾਂ ਰੰਗਾਂ ਦਾ ਮਤਲਬ ਪਤਾ ਹੈ ?
ਜੇ ਨਹੀਂ ਤਾਂ , .... ਲਓ ਜਾਣੋ | ‪#‎KamalDiKalam‬
GREEN ( ਹਰਾ ) : NATURAL ( प्राकृतिक ) ਕੁਦਰਤੀ
BLUE ( ਨੀਲਾ ) : NATURAL + MEDICINE .(प्राकृतिक + दवाई ) ਕੁਦਰਤੀ + ਦਵਾਈ
RED ( ਲਾਲ ): NATURAL + CHEMICAL COMPOSITION. ( प्राकृतिक +रसायन ) ਕੁਦਰਤੀ + ਰਸਾਇਣ
BLACK ( ਕਾਲੀ ) : PURE CHEMICAL. ( शुद्ध रसायन ) ਸ਼ੁੱਧ ਰਸਾਇਣ

No comments:

Post a Comment