ਜਾਨਵਰ ਨਹੀਂ ਜਨੌਰ \ ਇੰਦਰਜੀਤ ਕਮਲ - Inderjeet Kamal

Latest

Monday, 4 May 2015

ਜਾਨਵਰ ਨਹੀਂ ਜਨੌਰ \ ਇੰਦਰਜੀਤ ਕਮਲ

ਦੋ ਔਰਤਾਂ ਆਈਆਂ ਗੱਲਾਂ ਕਰਦਿਆਂ ਕਰਦਿਆਂ ਇੱਕ ਕਹਿੰਦੀ,
" ਡਾਕਟਰ ਸਾਹਬ ਸਾਡੇ ਘਰੋਂ ਜਨੌਰ ਦਾ ਦੰਦ ਨਿਕਲਿਆ ?
ਮੈਂ ਸਰਸਰੀ ਪੁੱਛ ਲਿਆ ,
" ਕਿਹੜੇ ਜਾਨਵਰ ਦਾ ? "
ਉਹ ਕਹਿੰਦੀ ,
"ਜਾਨਵਰ ਦਾ ਨਹੀਂ ਜਨੌਰ ਦਾ !!" ‪#‎KamalDiKalam‬
ਮੈਂ ਹੈਰਾਨ ਜਿਹਾ ਹੋ ਗਿਆ ਕਿ ਜਾਨਵਰ ਤੇ ਜਨੌਰ ਕੀ ਫਰਕ ਹੈ
ਇੰਨੇ ਚਿਰ ਨੂੰ ਉਹਦੇ ਨਾਲ ਵਾਲੀ ਔਰਤ ਨੇ ਆਪਣੇ ਹੱਥ ਨਾਲ ਦੋ ਢਾਈ ਫੁੱਟ ਦੀ ਉਚਾਈ ਦਾ ਇਸ਼ਾਰਾ ਕਰਕੇ ਕਿਹਾ ,
" ਜੋ ਇੰਨੇ ਇੰਨੇ ਉੱਚੇ ਹੁੰਦੇ ਨੇ ਤੇ ........ ਦੇ ਘਰਾਂ ਚ ਹੁੰਦੇ ਨੇ "
ਮੈਂ ਸਮਝਦੇ ਹੋਏ ਇੱਕ ਦੰਮ ਕਿਹਾ ,
"ਸੂਰ ?"
ਕਹਿੰਦੀ ਹਾਂ ਉਹੀ ......................
ਅਸਲ ਚ ਅਸੀਂ ਕਿੰਨੇ ਵਹਿਮੀ ਹਾਂ ਕਿ ਇੱਕ ਜਾਨਵਰ ਦਾ ਨਾਂ ਲੈਣ ਤੋਂ ਵੀ ਨਫਰਤ ਕਰਦੇ ਹਾਂ
ਇਹ ਗੱਲ ਕਿਸੇ ਇੱਕ ਧਰਮ ਦੀ ਨਹੀਂ ਹੈ ਸਾਡੇ ਸਾਰੇ ਧਰਮਾਂ ਵਿੱਚ ਹੀ ਕਿਤੇ ਨਾ ਕਿਤੇ ਇਹੋ ਜਿਹੀਆਂ ਹੁੰਦੀਆਂ ਹਨ ਜੋ ਵਹਿਮ ਨਾਲ ਜੁੜਦੀਆਂ ਹਨ

13 comments:

  1. tuxera-ntfs-crack
    is a smooth and efficient to-use Mac-OS application developed for composing and reading windows disc volumes formatted with all the use of this NTFS recording System.
    new crack

    ReplyDelete
  2. Thank you, I’ve recently been searching for information about this subject for a long time and yours is the best I have found out so far. foxit-phantompdf-business-crack

    ReplyDelete
  3. This article is so innovative and well constructed I got lot of information from this post. Keep writing related to the topics on your site. Wondershare Pdfelement Crack

    ReplyDelete
  4. Thank you, I’ve recently been searching for information about this subject for a long time and yours is the best I have found out so far.Wondershare Mobiletrans Crack

    ReplyDelete

  5. snagit-crack can be a tool. We may rapidly utilize a photo of the display screen, edit this, and then deliver it directly to some predetermined program or blog. Educators can prepare videos to allow their students to produce them know in a manner.
    new crack

    ReplyDelete
  6. schoolhouse-test-pro-crack is Making and printing a test, quiz, test, and pencil has never been more straightforward. It makes the tedious task less demanding, and the result is increasingly ingenious.
    freeprokeys

    ReplyDelete