ਦੋ ਵਿਆਹ \ ਇੰਦਰਜੀਤ ਕਮਲ - Inderjeet Kamal

Latest

Monday, 4 May 2015

ਦੋ ਵਿਆਹ \ ਇੰਦਰਜੀਤ ਕਮਲ

Teja ਆਪਣੇ ਮੋਬਾਇਲ ਤੇ ਅੰਗੂਠਾ ਮਾਰਦਾ ਹੋਇਆ ਕਹਿੰਦਾ , " ਆਹ ਮੁਸਲਮਾਨਾਂ ਦਾ ਕਾਨੂੰਨ ਵੀ ਵੱਖਰਾ ਈ ਏ , ਇਹਨਾਂ ਨੂੰ ਕੋਈ ਰੋਕਣ ਵਾਲਾ ਹੀ ਨਹੀਂ ! ਦੋ ਦੋ ਵਿਆਹ ਕਰਵਾਈ ਫਿਰਦੇ ਨੇ |"
ਤੇਜੇ ਦੀ ਵਹੁਟੀ ਖਿਝ ਕੇ ਕਹਿੰਦੀ ," ਹੁਣ ਕੋਈ ਵੀ ਘੱਟ ਨਹੀਂ ਸਾਰੇ ਹੀ ਦੋ ਦੋ ਲਈ ਫਿਰਦੇ ਨੇ !" 
ਤੇਜਾ ਕਹਿੰਦਾ ," ਕੀ ਮਤਲਬ ਏ ਤੇਰਾ ?" ‪#‎KamalDiKalam‬
ਉਹ ਕਹਿੰਦੀ ," ਆਹ ਸਾਰਾ ਦਿਨ ਜਿਹੜੀ ਕੰਜਰੀ ਫੇਸਬੁੱਕ ਨਾਲ ਲੱਗਾ ਰਹਿੰਦਾ ਏਂ , ਇਹ ਕਿਹੜੀ ਮੇਰੀ ਸ਼ੌਕਨ ਤੋਂ ਘੱਟ ਆ |"

1 comment: