ਕਾਲਾ ਇਲਮ , ਜਾਦੂ \ ਇੰਦਰਜੀਤ ਕਮਲ - Inderjeet Kamal

Latest

Monday, 4 May 2015

ਕਾਲਾ ਇਲਮ , ਜਾਦੂ \ ਇੰਦਰਜੀਤ ਕਮਲ

ਜਾਦੂ ਨਾਂ ਦੀ ਕੋਈ ਵੀ ਸ਼ਕਤੀ ਇਸ ਦੁਨੀਆਂ ਤੇ ਨਹੀਂ ਹੁੰਦੀ | ਕਾਲਾ ਇਲਮ ਵਰਗੇ ਨਾਂ ਲੋਕਾਂ ਦੇ ਮਨ ਅੰਦਰ ਦਹਿਸ਼ਤ ਪਾਉਣ ਵਾਸਤੇ ਰੱਖੇ ਜਾਂਦੇ ਹਨ | ਅਗਰ ਤੁਸੀਂ ਮਾਨਸਿਕ ਤੌਰ ਤੇ ਮਜਬੂਤ ਹੋ ਤਾਂ ਦੁਨੀਆਂ ਦਾ ਕੋਈ ਵੀ ਜਾਦੂ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ | ‪#‎KamalDiKalam‬
ਮੈਂ ਪਿਛਲੇ ਤਿੰਨ ਦਹਾਕਿਆਂ ਤੋਂ ਲੋਕਾਂ ਦੇ ਮਨਾਂ ਅੰਦਰ ਵੱਸੇ ਭੂਤਾਂ ਦੇ ਡਰ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ , ਪਰ ਕਦੀ ਵੀ ਡਰ ਨਹੀਂ ਲੱਗਾ | ਲੋਕ ਬੰਗਾਲ ਦੇ ਜਾਦੂ ਦੀ ਗੱਲ ਕਰਦੇ ਹਨ | ਮੈਂ ਬੰਗਾਲ ਵਿੱਚ ਵੀ ਘੁੰਮਿਆਂ ਹਾਂ , ਪਰ ਉੱਥੇ ਮੈਨੂੰ ਕੋਈ ਵੀ ਇਹੋ ਜਿਹਾ ਸ਼ਖਸ ਨਹੀਂ ਮਿਲਿਆ ਜੋ ਮੇਰੇ ਵਿਸ਼ਵਾਸ ਨੂੰ ਤੋੜ ਸਕਿਆ ਹੋਵੇ |

No comments:

Post a Comment