ਰੋਜ਼ ਦਾ ਪੰਗਾ \ ਇੰਦਰਜੀਤ ਕਮਲ - Inderjeet Kamal

Latest

Monday, 4 May 2015

ਰੋਜ਼ ਦਾ ਪੰਗਾ \ ਇੰਦਰਜੀਤ ਕਮਲ

ਇੱਕ ਦਿਨ ਹੋਇਆ ਦੋ ਦਿਨ ਹੋਇਆ , 
ਇਹਦਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਏ |
ਰਾਤ ਨੂੰ ਘਰ ਆਓ ਤਾਂ ਘਰ ਨਹੀਂ ਹੁੰਦੀ 
ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਹੀ ਚਲੀ ਜਾਂਦੀ ਏ |
ਫੋਨ ਕਰੋ ਤੇ ਉਹ ਬੰਦ ਕੀਤਾ ਹੁੰਦਾ ਏ |
ਉਠ ਕੇ ਉੱਲੂਆਂ ਵਾਂਗੂੰ ਝਾਕਦੇ ਰਹੋ ਕਿ
ਹੁਣ ਆਉਂਦੀ ਏ ਹੁਣ ਆਉਂਦੀ ਏ | ‪#‎KamalDiKalam‬
ਨਾ ਬੰਦਾ ਕੁਝ ਕਹਿਣ ਜੋਗਾ , ਨਾ ਕਰਨ ਜੋਗਾ |
ਕਈ ਕੰਮ ਹੁੰਦੇ ਨੇ ਜੋ
ਬਿਜਲੀ ਤੋਂ ਬਿਨ੍ਹਾਂ ਕਰਨੇ ਸੰਭਵ ਹੀ ਨਹੀਂ ਹੁੰਦੇ |

No comments:

Post a Comment