ਜੀਕੇ ਪੜ੍ਹਾਉਣਾ ] ਇੰਦਰਜੀਤ ਕਮਲ - Inderjeet Kamal

Latest

Monday, 4 May 2015

ਜੀਕੇ ਪੜ੍ਹਾਉਣਾ ] ਇੰਦਰਜੀਤ ਕਮਲ



ਤੇਜਾ ਇੱਕ ਹੱਥ ਵਿੱਚ ਇੱਕ ਕਿਤਾਬ ਫੜਕੇ ਕਮਰੇ ਵੱਲ ਜਾਂਦਾ ਹੋਇਆ ਆਪਣੀ ਘਰਵਾਲੀ ਨੂੰ ਬੋਲਿਆ , " ਭਾ ਭਾ ਭਾ ਭਾ ਭਾ ਭਾਗਵਾਨੇ , ਹੂ ਹੂ ਹੂ ਹੂ ਹੁਣ ਘੰਟਾ ਕੁ ਮੈਨੂੰ ਤੰਗ ਨਾ ਕਰੀਂ ਮੈਂ ਮੁੰਡੇ ਨੂੰ ਜੀ. ਕੇ . ਪ ਪ ਪ ਪ ਪ ਪ ਪ ਪੜ੍ਹਾਉਣ ਲੱਗਾਂ |" ‪#‎KamalDiKalam‬
ਘਰਵਾਲੀ ਗੁੱਸੇ ਨਾਲ ਤਮਕਦੀ ਹੋਈ ਬੋਲੀ ਬੋਲੀ , " ਨਾ ਤੂੰ ਕੋਈ ਨਵਾਂ ਜੀਕੇ ਪੜ੍ਹਾਉਣ ਲੱਗਾ ਏਂ ! ਸਾਰੀ ਦੁਨੀਆਂ ਜੀਕੇ ਪੜ੍ਹਾਉਂਦੀ ਏ , ਮਰਕੇ ਤਾਂ ਭੂਤ ਪੜ੍ਹਾਉਂਦੇ ਹੋਣਗੇ |"

No comments:

Post a Comment