ਤੇਜੇ ਦੀ ਬੱਚਤ \ ਇੰਦਰਜੀਤ ਕਮਲ - Inderjeet Kamal

Latest

Monday, 4 May 2015

ਤੇਜੇ ਦੀ ਬੱਚਤ \ ਇੰਦਰਜੀਤ ਕਮਲ

ਤੇਜੇ ਨੇ ਆਪਣੀ ਘਰਵਾਲੀ ਨੂੰ ਦੱਸਿਆ,
ਰਿਕਸ਼ਾ ਵਾਲੇ ਨੇ ਬੱਸ ਅੱਡੇ ਜਾਣ ਦੇ ਦਸ ਰੂਪਏ ਮੰਗੇ 
ਤੇ ਆਟੋ ਵਾਲੇ ਨੇ ਪੰਦਰਾਂ ,
ਮੈਂ ਰਿਕ੍ਸ਼ਾ ਵਾਲੇ ਦੇ ਮਗਰ ਪੈਦਲ ਹੀ ਚਲਾ ਗਿਆ ,
ਦਸ ਰੂਪਏ ਬਚ ਗਏ | ‪#‎KamalDiKalam‬
ਘਰ ਵਾਲੀ ਘੂਰ ਕੇ ਕਹਿੰਦੀ ,
" ਫਿੱਟੇ ਮੁੰਹ ! ਟੈਕ੍ਸੀ ਦੇ ਮਗਰ ਭੱਜ ਕੇ ਜਾਂਦੇ 100 ਬਚਨੇ ਸੀ|
ਉਹਨਾਂ ਦਾ ਆਉਂਦੇ ਹੋਏ ਬੱਚਿਆਂ ਵਾਸਤੇ ਕੁਝ ਲੈ ਆਉਂਦੇ ,
ਤੁਸੀਂ ਵੀ ਮੁਫਤ ਚ ਪਹੁੰਚ ਜਾਂਦੇ ਤੇ ਬੱਚੇ ਵੀ ਖੁਸ਼ ਹੋ ਜਾਂਦੇ |
ਤੇਜਾ ਸੋਚਣ ਲੱਗ ਪਿਆ ਕਿ ਮੇਰੇ ਪਿੰਡ ਦੇ ਬੱਸ ਅੱਡੇ ਤੇ ਜਹਾਜ ਕਿਓਂ ਨਹੀਂ ਜਾਂਦੇ , ਨਹੀਂ ਤਾਂ ਮੈਂ ਥੋੜੇ ਦਿਨਾਂ ਚ ਹੀ ਬਹੁਤ ਅਮੀਰ ਹੋ ਜਾਣਾ ਸੀ

No comments:

Post a Comment