ਅਸੀਂ ਸਵੇਰੇ ਆਏ ਮੁਰਗੇ ਵਾਲੇ ਫੋਨ ਦਾ ਭਾਵੇਂ ਮਜ਼ਾਕ ਉਡਾ ਉਡਾ ਕੇ ਮਜ਼ਾ ਲੈ ਰਹੇ ਸਾਂ , ਪਰ ਅੱਜ ਉਹ ਪਰਿਵਾਰ ( ਮਾਂ-ਬਾਪ ਤੇ ਬੇਟੀ ) ਸਹਿਮਿਆ ਹੋਇਆ ਮੇਰੇ ਕਲੀਨਿਕ ਤੇ ਪਹੁੰਚ ਗਿਆ | ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਤਾਂ ਮਾਰਦਾ ਹੀ ਹੈ | ਇਹ ਉਹ ਪਰਿਵਾਰ ਹੈ ਜਿਹਨਾਂ ਦੇ ਘਰ ਦਾ ਸਾਰਾ ਸਮਾਨ ਹੀ ਕੁਝ ਸਾਲ ਪਹਿਲਾਂ ਅਖੌਤੀ ਭੂਤਾਂ ਨੇ ਅੱਗ ਲਗਾ ਕੇ ਸਾੜ ਦਿੱਤਾ ਸੀ ਤੇ ਇਹਨਾਂ ਕੋਲ ਸਿਰਫ ਆਪਣੇ ਪਹਿਣੇ ਹੋਏ ਕੱਪੜੇ ਹੀ ਬਚੇ ਸਨ | ਹੁਣ ਅਸਲ ਚ 6 ਮਈ ਨੂੰ ਇਹਨਾਂ ਦੀ ਉਸੇ ਕੁੜੀ ਦਾ ਵਿਆਹ ਹੈ, ਜਿਹਦੇ ਉਪਰੋਕਤ ਘਟਨਾ ਦੌਰਾਨ ਵਾਲ ਕੱਟੇ ਗਏ ਸਨ |
ਬੜੀ ਮੁਸ਼ਕਿਲ ਨਾਲ ਮਿਹਨਤ ਮਜਦੂਰੀ ਕਰਕੇ ਇਸ ਪ੍ਰੀਵਰ ਨੇ ਕਿਸੇ ਤਰ੍ਹਾਂ ਆਪਣੀ ਜਿੰਦਗੀਫਿਰ ਤੋਂ ਰਸਤੇ ਪਾਈ ਹੈ | ਇਸ ਪਰਿਵਾਰ ਨੂੰ ਖਤਰਾ ਹੈ ਕਿ ਕਿਸੇ ਦੁਸ਼ਮਨ ਨੇ ਉਹਨਾਂ ਦਾ ਕੋਈ ਨੁਕਸਾਨ ਕਰਵਾਉਣ ਵਾਸਤੇ ਉਹਨਾਂ ਦਾ ਪਾਲਤੂ ਮੁਰਗਾ ਚੋਰੀ ਕੀਤਾ ਹੈ | ਇਹ ਪਰਿਵਾਰ ਮੇਰੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਹੈ ਤੇ ਕੱਲ੍ਹ ਉਹਨਾਂ ਦੇ ਘਰ ਕੁੜੀ ਨੂੰ ਵਾਂਸ ( ਵਟਣਾ ਲੱਗਣ ) ਦੀ ਰਸਮ ਵੀ ਹੋਣੀ ਹੈ | #KamalDiKalam
ਉਹਨਾਂ ਦੇ ਦਿਮਾਗ ਵਿੱਚੋਂ ਇਹ ਵਹਿਮ ਕਢਕੇ ਉਹਨੂੰ ਸਾਫ਼ ਕਰਨਾ ਤਾਂ ਬਹੁਤ ਮੁਸ਼ਕਿਲ ਸੀ , ਪਰ ਮੈਂ ਬਾਕੀ ਮਰੀਜ਼ਾਂ ਤੋਂ ਇਜਾਜ਼ਤ ਲੈਕੇ ਇਹਨਾਂ ਨੂੰ ਪਹਿਲਾਂ ਵਕਤ ਦੇਕੇ ਪੂਰਾ ਹੌਸਲਾ ਦਿੱਤਾ ਤੇ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋਣ ਦਾ ਭਰੋਸਾ ਦਵਾਇਆ | ਉਹ ਕੁੜੀ ਦੇ ਵਿਆਹ ਦਾ ਕਾਰਡ ਵੀ ਦੇਕੇ ਗਏ ਜਿਹਦੇ ਵਿੱਚ ਸ਼ਰੀਕ ਹੋਣ ਦਾ ਵੀ ਮੈਂ ਵਾਦਾ ਕੀਤਾ |
Parminder Sekhon Sekhon ਵਿਅਾਹ ਤੇ ਚੋਰ ਜਰੂਰ ਅਾਉ ਨਿਗਾ ਰੱਖਿਉ
Inder Jeet Kamal Parminder Sekhon Sekhon ਜੀ ਬਹੁਤ ਬਹੁਤ ਸ਼ੁਕਰੀਆ | ਚੋਰ ਦਾ ਮੈਨੂੰ ਪਤਾ ਹੈ , ਤੇ ਇਹੋ ਜਿਹੀ ਚਾਲ ਚੱਲਕੇ ਭੇਜੀ ਹੈ ਕਿ ਉਸ ਦਿਨ ਚੋਰ ਉਸ ਪਿੰਡ ਵਿੱਚ ਹੀ ਨਹੀਂ ਰਹੇਗਾ ਤੇ ਰਾਤ ਵੀ ਕਿਸੇ ਬਾਬੇ ਦੇ ਡੇਰੇ ਤੇ ਹੀ ਕੱਟੇਗਾ ਜਿਹਦੇ ਕੋਲੋਂ ਉਹਨੇ ਤੰਤਰ ਵਿੱਦਿਆ ਕਰਵਾਉਣੀ ਹੈ |
Inder Jeet Kamal ਅਸਲ ਵਿੱਚ ਕੁੜੀ ਦਾ ਪਿਓ ਇੱਕ ਬਹੁਤ ਵੱਡੀ ਮਸਜਿਦ ਵਿੱਚ ਨੌਕਰੀ ਕਰਦਾ ਜਿੱਥੇ ਲੋਕ ਕਈ ਲੋਕ ਓਪਰੀ ਕਸਰ ਦਾ ਇਲਾਜ ਕਰਵਾਉਣ ਆਉਂਦੇ ਹਨ ਤੇ ਉੱਥੋਂ ਦਾ ਇੰਚਾਰਜ ( ਪੀਰ ਜੀ ) ਰੋਜ਼ਾਨਾ ਅੱਲ੍ਹਾ ਅੱਗੇ ਦੁਆ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਦਾਵਾ ਕਰਦਾ ਹੈ l ਇਹੋ ਜਿਹੇ ਮਹੌਲ ਵਿੱਚ ਰਹਿਣ ਵਾਲੇ ਲੋਕਾਂ ਦੀ ਮਾਨਸਿਕਤਾ ਬਦਲਣੀ ਸੌਖੀ ਹੁੰਦੀ
Kamalpunjabi Punjabi Lavo ji fir shadi ch murga ikkle he na kha jana . Sanu ve invite karo
Inder Jeet Kamal ਮੁਰਗਾ ਬੱਕਰਾ ਤਾਂ ਦੂਰ ਦੀ ਗੱਲ ਇਸ ਪਰਿਵਾਰ ਦੀ ਕੁੜੀ ਦਾ ਵਿਆਹ ਕਈ ਲੋਕਾਂ ਤੋਂ ਇੱਕਠੇ ਕੀਤੇ ਸਮਾਨ ਨਾਲ ਹੋ ਰਿਹਾ ਹੈ l ਚਾਰ ਕੁ ਸਾਲ ਪਹਿਲਾਂ ਹੀ ਇਹਨਾਂ ਦਾ ਸਭ ਕੁਝ ਭਸਮ ਹੋ ਗਿਆ ਸੀ l ਮੈਂ ਆਪਣੀ ਔਕਾਤ ਮੁਤਾਬਕ ਹਾਜਰੀ ਲਗਾਉਣ ਜ਼ਰੂਰ ਜਾਵਾਂਗਾ l
Harjit Singh ਸਰ ਪਿਛਲੇ ਸਾਲ ਮੈ ਇੰਡੀਆ ਗਈ ਸੀ dad ਦੇ ਪਿੰਡ ਗਈ ਬੱਚੇ ਵੀ ਨਾਲ ਹੀ ਸੀ ਮੇਰੀ ਆਪਣੀ ਬੇਟੀ ਤੇ ਵਾਲ ਕੱਟੇ ਗਏ ਵੱਡੇ ਆਲੂ ਜਿਨ੍ਹਾਂ ਥਾਂ ਗੰਜ ਪੈ ਗਿਆ ਮੇਰੇ ਆਪਣੇ ਭਾਈ ਵੀ doctor ਆ ਜੀ ਸਿਵਲ ਸਰਜਨ ਆ ਸਰਕਾਰੀ ਹਸਪਤਾਲ ਵਿੱਚ ਮੈ ਖੁਦ ਵੀ LL,B ਆ ਬੇਟੀ ਦੇ ਵਾਲ ਬਹੁਤ ਲੰਮੇ ਮੈਨੂੰ ਖੁਦ ਨੂੰ ਕੰਘੀ ਕਰਨੀ ਪੈਦੀ ਆਂ ਇਕ 2 ਦਿਨ ਮੈਨੇ ਦੇਖੇ
ਨਹੀ ਜਦੋ ਬੇਟੀ ਖਾਰਸ਼ ਕਰਨ ਲੱਗੀ ਤਾਂ ਦੇਖੇ ਕਿ ਕੋਈ ਜੂ ਵਗੇਰਾ ਨਾ ਹੋਵੋ ਤੇ ਮੈ ਸਿਰ ਦੇ ਵਿਚਕਾਰ
ਗੰਜ ਦੇਖਿਆ ਕੁੱਝ ਪਲ ਲਈ ਤੇ ਮੇਰੀਆ ਅੱਖਾ
ਅੱਗੇ ਹਨੇਰਾ ਆਂ ਗਿਆ ਮੈ ਨੇ ਘਰ ਕਿਸੇ ਨੂੰ ਨਹੀ
ਦਸਿਆ ਭਾਈ ਨੂੰ ਫੂਨ ਕੀਤਾ ਭਾਈ ਸਾਨੂੰ ਤੁਰੰਤ ਹੀ
ਬਾਬਾ ਬਕਾਲਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ
ਗੁਰਦੁਆਰੇ ਲੈ ਗਏ ਅਸੀਂ ਇਸ਼ਨਾਨ ਕੀਤਾ ਪ੍ਰਸ਼ਾਦ ਕਰਾਇਆ ਬਾਬੇ ਦੇ ਮੱਥਾ ਟੇਕਿਆ ਘਰ ਆ ਗਏ
ਵੈਸੇ ਮੈਨੈ ਕਲੰਡਰ ਦੇਖਿਆ ਤੇ ਪੁੰਨਿਆ 2 ਕੁ ਦਿਨ
ਪਹਿਲਾਂ ਹੀ ਸੀ ਇਸ ਸਭ ਤੋ ਪਹਿਲਾ ਬੇਟੀ ਬਹੁਤ
ਬਿਮਾਰ ਵੀ ਰਹੀ ਸੀ ਕਿਉਂਕਿ ਇੰਡੀਆ ਜਾ ਦਿਆ ਹੀ
ਬੱਚੇ ਦੋਨੋ ਬਿਮਾਰ ਹੋ ਜਾਦੇ ਆਂ ਬੇਟੀ 13 ਸਾਲ ਦੀ
ਸੀ ਤੇ ਪਹਿਲੀ ਬੇਟੀ ਆ ਛੋਟਾ ਬੇਟਾ ????
ਵਾਲ ਕਿਸਤਰਾਂ ਕੱਟੇ ??? ਜੁਲਾਈ ਦਾ ਮਹੀਨਾ ਸੀ
ਬੇਟੀ ਘਰੋ ਬਾਹਰ ਗਈ ਹੀ ਨਹੀ ਘਰ ਦੇ ਬਾਬਿਆਂ
ਬੋਬਿਆ ਨੂੰ ਮੰਨਦੇ ਨਹੀ ਘਰ ਕੋਈ ਨਹੀ ਆਇਆ
ਬਾਹਰਲਾ ਬਸ ਜਾਣ ਪਹਿਚਾਣ ਵਾਲੇ ਲੋਕ ਕਿਤੇ
ਗੱਡੀ ਬੱਸੇ ਨਹੀ ਚੜੇ ! ਭਾਈ ਮੰਨ ਵਿਚ ਅੱਜ ਵੀ
ਇਹੀ ਸਵਾਲ ਆ ਵਾਲ ਗਏ ਤੇ ਕਿੱਥੇ ਕੰਘੀ ਵੀ ਮੈਨੇ
ਖੁੱਦ ਕੀਤੀ ਕਿਤੇ ਕੰਘੀ ਵਿਚ ਇੰਨੇ ਵਾਲ ਆਉਦੇ
ਤੇ ਮੈਨੂੰ ਤੁਰੰਤ ਪਤਾ ਲੱਗਦਾ ਬੇਟੀ ਦੇ ਸਿਰ ਛੰਮਪੂ
ਵੀ ਮੈ ਹੀ ਕਰਦੀ ਆ ਹੋਇਆ ਵੀ ਕੁੱਝ ਨਹੀਂ !!
ਪਰ ਵਾਲ ਕਟੇ ਕਿਵੇ ਕਿਸ ਨੇ ਕਦੋ ਕਿਥੇ ਗਏ
ਸੋਚਦੀ ਆ ਤੇ ਹੈਰਾਨੀ ਹੁੰਦੀ ਆ !!!!!!!!!!
Rana Singh Ranveer ਹਰਜੀਤ ਭੈਣ ਜੀ ਇਹ ਹੋ ਜਾਂਦਾ ਹੈ,ਵੇਸ਼ਕ ਅਸੀਂ ਨਹੀਂ ਮੰਨਦੇ ਪਰ ਮੇਰੇ ਘਰ ਵੀ ਹੋਇਆ,ਕਿਸੇ ਦੀ ਸਲਾਹ ਜਰੂਰ ਲਿਉ
Sulekh Raj ਸ਼ਰਾਰਤ ..ਮਾਨਸਿਕ ਰੋਗ ...ਜਾ ਕੋਈ ਚਮੜੀ ਦੀ ਬਿਮਾਰੀ !
ਚੌਥੀ ਗੱਲ ਨੀ ਹੋ ਸਕਦੀ !
ਥੋੜੀ ਗੇਹ੍ਰਾਈ ਚੋ ਜਾਓ ਤੇ ਜਸੂਸੀ ਮੱਤ ਵਰਤੋ ..
ਕਾਰਨ ਲਭ ਜੁ ਪੱਕਾ !
Inder Jeet Kamal Harjit ਜੀ ਦੀ ਘਟਨਾ ਵਿਚਲੇ ਲਿਖੇ ਇਕੱ ਸ਼ਬਦ ਤੋਂ ਹੀ ਸਾਰੀ ਤਸਵੀਰ ਸਾਫ਼ ਹੋ ਜਾਂਦੀ ਹੈ ਫਿਰ ਵੀ ਨਤੀਜੇ ਤੇ ਪਹੁੰਚਣ ਲਈ ਪੁੱਛਣਾ ਚਾਹਾਂਗਾ ਕਿ ਬੱਚੀ ਦੇ ਵਾਲ ਕਿੰਨੀ ਦੇਰ ਬਾਦ ਵਾਪਸ ਆਉਣੇ ਸ਼ੁਰੂ ਹੋ ਗਏ ਸਨ ਜਾ ਆ ਗਏ ਸਨ | ਉਹਨਾਂ ਦੀ ਵਾਪਸੀ ਲਈ ਧਾਰਮਿਕ ਇਸ਼ਨਾਨਾ ਤੋਂ ਬਿਨ੍ਹਾਂ ਉਹਨਾਂ ਹੋਰ ਕੀ ਕੀਤਾ ?
Lecturer Balwant Singh Harjit Singh ਜੀ ਤੁਹਾਡੀ ਕਹਾਣੀ ਵਿੱਚ ਕੋਈ ਵੀ ਖਾਸ ਗੱਲ ਨਹੀਂ ਹੈ | ਪਰ ਅਫਸੋਸ ਹੁੰਦਾ ਹੈ ਜਦੋਂ ਪੜ੍ਹੇ ਲਿਖੇ ਤੇ ਸਿਹਤ ਵਿਭਾਗ ਉਚ ਅਹੁਦੇ ਤੇ ਬਿਰਾਜਮਾਨ ਲੋਕ ਵੀ ਇਹੋ ਜਿਹੇ ਵਹਿਮਾ ਦਾ ਸ਼ਿਕਾਰ ਹੁੰਦੇ ਹਨ ਕਿ ਇਹ ਓਪਰੀ ਕਸਰ ਹੈ ਤੇ ਕਿਸੇ ਧਾਰਮਿਕ ਸਥਾਨ ਤੇ ਨਹਾਉਣ ਨਾਲ ਠੀਕ ਹੋਊ | ਜਰੂਰ ਤੁਹਾਡੇ ਆਸਪਾਸ Rana Singh Ranveer ਵਰਗੇ ਸਲਾਹਕਾਰ ਵੀਰ ਵੀ ਹੋਣਗੇ |
Harjit Singh ਕੁਝ ਨਹੀਂ ਕੀਤਾ ਭਾਈ ਵਾਲ ਵੀ ਕੁੱਝ ਹੀ ਦਿਨਾ
ਬਾਅਦ ਵਾਪਸ ਆ ਗਏ ਪਰ ਕੋਈ ਸ਼ੰਪੂ change
ਨਹੀ ਕੀਤਾ ਬਸ ਦਿਮਾਗ ਤੇ ਜਿਆਦਾ ਬੋਝ ਵੀ ਨਹੀ ਦਿੱਤਾ
ਇਥੇ ਸਵੀਡਨ ਆ doctor ਤੋ test ਕਰਵਾਇਆ ਸੀ ਮੰਨ ਦੀ ਤਸੱਲੀ ਲਈ ਜੀ ਸਭ ਕੁੱਝ normal ਆਇਆ ਸਭ ਤੋਂ ਵੱਡੀ ਗੱਲ ਇਹ ਆ ਭਾਈ ਕਿ ਮੈ
ਹਮੇਸ਼ਾ ਇੰਡੀਆ ਵਿੱਚ ਬੇਟੀ ਦੀ ਗੁੱਤ ਬੰਨ ਦੀ ਆ ਮੈ ਹੀ ਖੋਲਦੀ ਆ ਬਚਿਆਂ ਨੂੰ ਇਕੱਲੇ ਜਾ ਕਿਸੇ ਕੋਲ ਛੱਡਦੀ ਨਹੀ
ਕਿਉ ਕਿ ਇਨ੍ਹਾਂ ਨੂੰ ਪੰਜਾਬੀ ਨਹੀ ਆਉਦੀ ਸਮਝ ਲੈਦੇ ਆਂ ਬੋਲਦੇ ਨਹੀ ਇਸ ਲਈ ਸਾਨੂੰ ਨਾਲ ਹੀ ਰਹਿਣਾ ਪੈਦਾ ਵਾਲ ਆ ਗਏ ਬਿਲੁਕਲ ਉਸੇ ਤਰਾਂ ਪਰ
ਅਜੇ ਦੂਜਿਆਂ ਦੇ ਬਰਾਬਰ ਨਹੀ ਹੋਏ ਜੀ ਪਰ ਭਾਈ ਅਸੀ ਜਾਦੂ ਟੂਣਿਆਂ ਨੂੰ ਬਿਲਕੁਲ ਨਹੀ ਮੰਨਦੇ ?
ਕਿਸੇ ਨੇ ਸ਼ਰਾਰਤ ਕੀਤੀ ਹੋਵੇ ਸ਼ਾਇਦ ਪਰ ਐਸਾ ਬਚਪਨਾ ਕਰਨ ਵਾਲਾ ਵੀ ਕੋਈ ਨਹੀ ਸੀ ਘਰ ! ਵਾਲ
ਵੀ ਜਿਵੇ ਜੜਾ ਸਮੇਤ ਹੀ ਕੱਢੇ ਹੋਣ ਕਾਫੀ ਦਿਨ ਬੇਟੀ
ਖਾਰਸ਼ ਕਰਦੀ ਰਹੀ ਫਿਰ ਭਾਈ doctor ਆ ਉਸਨੇ ਇਕ ਦਵਾਈ ਉਸ ਜਗਾ ਤੇ ਲਾਉਣ ਨੂੰ ਦਿੱਤੀ ਸੀ ਖਾਰਸ਼ ਹੱਟ ਗਈ ਜਦੋ ਵਾਲ ਆਉਣੇ ਸ਼ੁਰੂ ਹੋਏ
ਕੀ ਹੋਇਆ ਹੋਵੇਗਾ ਭਾਈ ਕੋਈ ਅਲਰਗੀਸ ਜਾ ਪਾਣੀ
ਦੀ ਬਦਲੀ ਜੀ ਕੁੱਝ ਪਤਾ ਨਹੀ ਲੱਗਾ !
Inder Jeet Kamal ਬੱਸ ਮੈਂ ਇਹੋ ਹੀ ਜਾਨਣਾ ਚਾਹੁੰਦਾ ਸਾਂ | ਤੁਹਾਡਾ ਇੱਕੋ ਸ਼ਬਦ '......ਵਾਲ ਕੱਟੇ ਗਏ ਵੱਡੇ ਆਲੂ ਜਿਨ੍ਹਾਂ ਥਾਂ ......ਗੰਜ.... ਪੈ ਗਿਆ .. ' ' ਗੰਜ ' ਹੀ ਸਾਰਾ ਮਾਮਲਾ ਸਾਫ਼ ਕਰ ਦਿੰਦਾ ਹੈ | ਕਿਸੇ ਨੇ ਕੋਈ ਸ਼ਰਾਰਤ ਨਹੀਂ ਕੀਤੀ ਬਲਕਿ ਬੱਚੀ ਦੇ ਸਿਰ ਵਿੱਚ ਬਾਲਚਰ ਨਾਂ ਦੀ ਬਿਮਾਰੀ ਸੀ, ਜਿਸ ਨਾਲ ਸਿਰ ਵਿੱਚ ਗੰਜ ਦਾ ਇੱਕ ਧੱਬਾ ਜਿਹਾ ਬਣ ਗਿਆ | ਇਹ ਬਿਮਾਰੀ ਨਾ ਇੱਕ ਦੋ ਦਿਨ ਵਿੱਚ ਆਉਂਦੀ ਹੈ ਤੇ ਨਾਹੀ ਇੱਕ ਦੋ ਦਿਨ ਵਿੱਚ ਜਾਂਦੀ ਹੈ |ਇਸ ਕਾਰਨ ਇੱਕ ਦਾਇਰੇ ਵਿੱਚੋਂ ਵਾਲਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਜਾਂਦੀਆਂ ਹਨ ਤੇ ਉਹ ਥਾਂ ਖਾਲੀ ਹੋ ਜਾਂਦਾ ਹੈ | ਅਗਰ ਕਿਸੇ ਨੇ ਮਾਨਸਿਕ ਰੋਗ ਕਾਰਣ ਜਾਂ ਸ਼ਰਾਰਤ ਨਾਲ ਕੱਟਣੇ ਹੁੰਦੇ ਤਾਂ ਉਹ ਕੈਂਚੀ ਦੀ ਵਰਤੋਂ ਕਰਦਾ, ਜਿਸ ਨਾਲ ਗੰਜ ਨਹੀਂ ਸੀ ਪੈ ਸਕਦੀ | ਗੰਜ ਲਈ ਉਸਤਰੇ ਦੀ ਵਰਤੋਂ ਕੀਤੀ ਜਾ ਸਕਦੀ ਹੈ , ਜਿਹਦੇ ਲਈ ਬਹੁਤ ਤਜ਼ਰਬੇ ਦੀ ਜਰੂਰਤ ਪੈਂਦੀ ਹੈ , ਜੋ ਜਿਹੇ ਕੇਸ ਵਿੱਚ ਅਸੰਭਵ ਹੈ | ਬੇ ਫਿਕਰ ਰਹੋ |
Harjit Singh ਭਾਈ ਇਸ ਦਾ ਕੋਈ ਇਲਾਜ ਹੈ ਜੀ ਜੇ ਅੱਗੇ ਵਾਸਤੇ ਕਦੇ ਇਸਤਰਾ ਹੋਵੇ ਜੀ ਜਾ ਕੁਝ ਖਾਣ ਪੀਣ ਲਈ
ਕੁਝ ਸਪੈਸ਼ਲ ਜਾ ਕੋਈ ਤੇਲ ਵਗੇਰਾ
ਬਹੁਤ ਧੰਨਵਾਦ ਭਾਈ ! ਆਪ ਜੀ ਨੇ ਮੇਰੀ tension ਦੂਰ ਕਰ ਦਿੱਤੀ ਜੀ !!
ਭਾਈ ਦਸਣਾ ਜਰੂਰ ਕਿ ਕੋਈ ਖਤਰਾ ਤੇ ਨਹੀ ਜਾ ਦੁਬਾਰਾ ਤੇ ਅਜਿਹਾ ਨਹੀ ਹੋਵੇਗਾ ਜੀ
Thanks ji

निकाह को गया बहुत ठीकठाक सभी खुश हैं |
ReplyDelete