ਆਰਤੀ \ ਇੰਦਰਜੀਤ ਕਮਲ - Inderjeet Kamal

Latest

Wednesday, 29 April 2015

ਆਰਤੀ \ ਇੰਦਰਜੀਤ ਕਮਲ

ਬਾਬੇ ਨਾਨਕ ਨੇ ਪੁਰੀ ਦੇ ਮੰਦਿਰਾਂ ਵਿੱਚ ਜੋਤਾਂ ਜਗਾਕੇ ਆਰਤੀ ਕਰ ਰਹੇ ਪੰਡਤਾਂ ਨੂੰ ਵੇਖ ਕੇ ,ਉਹਨਾਂ ਦਾ ਖੰਡਣ ਕਰਨ ਤੇ  ਉਹਨਾਂ ਨੂੰ ਸਮਝਾਉਣ ਵਾਸਤੇ ਆਰਤੀ  ਲਿਖੀ ਸੀ ,
' ਗਗਨ ਮਹਿ ਥਾਲ ਰਵਿ ਚੰਦ ਦੀਪਕ .............. #KamalDiKlam
ਅੱਜ ਇਹੀ  ਆਰਤੀ ਕਈ ਗੁਰਦਵਾਰਿਆਂ ਚ ਜੋਤਾਂ ਜਗਾਕੇ ਕੀਤੀ ਜਾਂਦੀ ਹੈ

No comments:

Post a Comment