ਬਾਬਾ ਬਨਾਊ ਕੰਪਨੀਆਂ \ ਇੰਦਰਜੀਤ ਕਮਲ - Inderjeet Kamal

Latest

Wednesday, 29 April 2015

ਬਾਬਾ ਬਨਾਊ ਕੰਪਨੀਆਂ \ ਇੰਦਰਜੀਤ ਕਮਲ

ਇੱਕ ਦੋਸਤ ਨੇ ਦੱਸਿਆ ਦਿੱਲੀ ਵਰਗੇ ਸ਼ਹਿਰਾਂ ਵਿੱਚ ਇਸ ਵਕਤ ਬਾਬੇ ਤਿਆਰ ਕਰਨ ਵਾਲਿਆਂ ਕੰਪਨੀਆਂ ਸਰਗਰਮ ਹਨ | ਉਹ ਕੁਝ ਚਾਹਵਾਨ ਲੋਕਾਂ ਵਾਸਤੇ ਹਾਲ , ਸ਼ਰਧਾ-ਉੱਲੂ , ਕੈਮਰਾ , ਵਾਰਤਾਲਾਪ ਸਾਰਾ ਕੁਝ ਇੰਤਜ਼ਾਮ ਕਰਕੇ ਦਿੰਦੇ ਹਨ | ਇੱਥੋਂ ਤੱਕ ਕਿ ਟੈਲੀਵਿਜ਼ਨ ਚੈਨਲਾਂ ਤੇ ਪ੍ਰੋਗਰਾਮ ਟੈਲੀਕਾਸਟ ਕਰਵਾਉਣ ਦਾ ਵੀ ਇੰਤਜਾਮ ਉਹਨਾਂ ਦਾ ਹੁੰਦਾ ਹੈ , ਬੱਸ ਤੁਸੀਂ ਰਕਮ ਖਰਚ ਕਰਨੀ ਹੈ | ਬਾਕੀ ਸਭ ਕੁਝ ਤੁਹਾਡੀ ਅਦਾਕਾਰੀ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਕਾਮਯਾਬ ਬਾਬੇ ਹੋ !‪#‎KamalDiKalam‬

No comments:

Post a Comment