ਕਰੋ ਦਰਸ਼ਨ \ ਇੰਦਰਜੀਤ ਕਮਲ - Inderjeet Kamal

Latest

Sunday, 16 September 2018

ਕਰੋ ਦਰਸ਼ਨ \ ਇੰਦਰਜੀਤ ਕਮਲ


ਅੱਜ ਸਾਡੀ ਰਸੋਈ ਵਿੱਚ ਰੋਟੀਆਂ ਪੱਕਦਿਆਂ ਅਚਾਨਕ ਇੱਕ ਰੋਟੀ ਉੱਪਰ ਇੱਕ #ਬਾਬਾਜੀ, ਦੀ ਤਸਵੀਰ ਬਣਨੀ ਸ਼ੁਰੂ ਹੋ ਗਈ , ਉਹ ਤਾਂ ਗਨੀਮਤ ਰਹੀ ਕਿ ਅਸੀਂ ਬਾਬਾ ਜੀ ਦੇ #ਪੂਰੇ_ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ #ਥੱਲੇ_ਲਾਹ ਲਿਆ ਅਤੇ ਬਾਬਾਜੀ ਦੀ ਤਸਵੀਰ ਪੂਰੀ ਨਹੀਂ ਬਣ ਸਕੀ ! #KamalDiKalam 
ਬਾਕੀ ਤੁਸੀਂ ਆਪਣੀ ਸ਼ਰਧਾ ਅਤੇ ਸਮਝ ਮੁਤਾਬਕ ਬਾਬਾ ਜੀ ਨੂੰ ਪਹਿਚਾਨੋ ਅਤੇ ਦਰਸ਼ਨ ਕਰੋ !
ਮੇਰਾ ਬੇਟਾ Kapil ਦਰਸ਼ਨ ਪ੍ਰਦਰਸ਼ਨ ਕਰਵਾਉਂਦਾ ਹੋਇਆ !

No comments:

Post a Comment