ਰਸੋਈ 'ਚੋਂ ਘਰਵਾਲੀ ਦੀ ਆਵਾਜ਼ ਆਈ," ਠਹਿਰਜੋ ਦਿੰਨੀ ਆਂ ਤੁਹਾਨੂੰ ਲੂਣ !" #KamalDiKalam
ਮੈਂ ਘਬਰਾਹ ਕੇ ਕਿਹਾ ,"ਕਿਓਂ ਕੀ ਕਰਤਾ ਮੈਂ ?"
ਕਹਿੰਦੀ ,"ਆਪੇ ਤਾਂ ਕਹਿੰਦੇ ਸੀ ਸਬਜ਼ੀ 'ਚ ਘੱਟ ਆ!"
ਇੰਦਰਜੀਤ ਕਮਲ
About Inderjeet Kamal
A homeopath by profession. A writer by passion.
No comments:
Post a Comment