ਅਗਿਆਨਤਾ 'ਤੇ ਭੇਡਚਾਲ ਸਾਡੀਆਂ ਬਹੁਤ ਵੱਡੀਆਂ ਦੁਸ਼ਮਨ ਹਨ, ਜਿਸ ਕਾਰਣ ਅਸੀਂ ਸਦਾ ਚਮਤਕਾਰ ਦੀ ਭਾਲ ਵਿੱਚ ਰਹਿੰਦੇ ਹਾਂ| ਚਮਤਕਾਰ ਦਾ ਨਾਂ ਸੁਣਦਿਆਂ ਹੀ ਅਸੀਂ ਫਾਇਦਾ ਲੈਣ ਲਈ ਇੱਕ ਦੂਜੇ ਨੂੰ ਪਿੱਛੇ ਧੱਕ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ , ਅੱਗੇ ਜਾਕੇ ਭਾਵੇ ਸਾਨੂੰ ਚਿੱਕੜ ਵਿੱਚ ਲਿਟਣਾ ਪਵੇ , ਟਿੱਡੀਆਂ ਦਾ ਮੂਤ ਪੀਣਾ ਪਵੇ ਜਾਂ ਭੁੱਖੇ ਬੱਚਿਆਂ ਦੇ ਢਿੱਡਾਂ ਵਿੱਚ ਜਾਣ ਵਾਲਾ ਦੁੱਧ ਨਾਲੀਆਂ 'ਚ ਵਹਾਉਣਾ ਪਵੇ | ਇਹੋ ਕਾਰਨ ਹੈ ਕਿ ਅਗਿਆਨਤਾ ਤੇ ਭੇਡਚਾਲ ਵਿੱਚ ਹੀ ਉਲਝਿਆ ਸਾਡਾ ਸਮਾਜਿਕ ਤਾਣਾਬਾਣਾ ਜੂੰ ਤੋਰ ਨਾਲ ਤਰੱਕੀ ਕਰ ਰਿਹਾ ਹੈ | #KamalDiKalam
-ਇੰਦਰਜੀਤ ਕਮਲ

No comments:
Post a Comment