ਮੂੰਗੀ ਦਾ ਹਲਵਾ - Inderjeet Kamal

Latest

Sunday, 16 April 2017

ਮੂੰਗੀ ਦਾ ਹਲਵਾ

ਇੱਕ ਵਿਆਹ ਚ ਰੋਟੀ ਖਾਣ ਤੋਂ ਬਾਦ ਤੇਜਾ ਸਟਾਲਾਂ ਵਾਲੇ ਪਾਸੇ ਆਕੇ ਜਦੋਂ ਡੋਨੇ 'ਚ ਮੂੰਗੀ ਦਾ ਹਲਵਾ ਪਵਾਉਣ ਲੱਗਾ ਤਾਂ ਤੇਜੇ ਦੀ ਘਰਵਾਲੀ ਉਹਨੂੰ ਬਾਂਹ ਤੋਂ ਖਿੱਚ ਕੇ ਦੂਜੇ ਸਟਾਲ 'ਤੇ ਲੈ ਗਈ ਤੇ ਕਹਿੰਦੀ ," ਇਧਰ ਹੋਰ ਬਹੁਤ ਕੁਝ ਹੈਗਾ ਏ ਖਾਣ ਨੂੰ , ਇਹ ਖਾਓ , ਪ੍ਰਸ਼ਾਦ ਤਾਂ ਸਵੇਰੇ ਮੈਂ ਗੁਰਦਵਾਰਿਓਂ ਵੀ ਲਿਆਦੂੰਗੀ !" #KamalDiKalam

No comments:

Post a Comment