' ਨਾਨਕ ਸ਼ਾਹ ਫਕੀਰ ' ਫਿਲਮ ਵੇਖਣ ਦਾ ਪ੍ਰੋਗਰਾਮ ਬਣਾਇਆ , ਜਦੋਂ ਉਹਨਾਂ ਵਿਖਾਇਆ ਕਿ ਪਿੰਡ ਨੂੰ ਤਬਾਹ ਕਰਣ ਲਈ ਚਲੀਹਾ ਕੱਟ ਰਹੇ ਇੱਕ ਫਕੀਰ ਦੇ ਡੇਰੇ ਵੱਲ ਬਾਬੇ ਨਾਨਕ ਨੇ ਨਜ਼ਰ ਸੁੱਟੀ ਤਾਂ ਉਹ ਡੇਰਾ ਢੇਰੀ ਹੋਣਾ ਸ਼ੁਰੂ ਹੋ ਗਿਆ ਤੇ ਉਸ ਫਕੀਰ ਦੀ ਬਿਰਤੀ ਟੁੱਟ ਗਈ | ਇਸ ਤੋਂ ਅੱਗੇ ਫਿਲਮ ਵੇਖਣ ਦਾ ਮਨ ਹੀ ਨਹੀਂ ਬਣਿਆਂ ! .... ਜਦੋਂ ਕਿ ਬਾਬੇ ਨਾਨਕ ਨੇ ਹਮੇਸ਼ਾ ਚਮਤਕਾਰ ਦਾ ਵਿਰੋਧ ਕੀਤਾ ਹੈ |
ਬਾਬੇ ਨਾਨਕ ਨੇ ਕਿਹਾ ਮੂਰਤੀ ਪੂਜਾ ਨਾ ਕਰੋ ,ਲੋਕਾਂ ਨੇ ਬਾਬੇ ਨਾਨਕ ਦੀਆਂ ਮੂਰਤੀਆਂ ਬਣਾ ਦਿੱਤੀਆਂ | ਬਾਬੇ ਨਾਨਕ ਨੇ ਕਿਹਾ ਸਰਾਧ ਨਹੀਂ ਕਰਨੇ ਚਾਹੀਦੇ , ਲੋਕ ਬਾਬੇ ਨਾਨਕ ਦੇ ਸਰਾਧ ਕਰ ਰਹੇ ਨੇ ! ਕਿਹਨੂੰ ਮੰਨਦੇ ਨੇ ਲੋਕ ? #KamalDiKalam
ਬਾਬੇ ਨਾਨਕ ਨੇ ਕਿਹਾ ਮੂਰਤੀ ਪੂਜਾ ਨਾ ਕਰੋ ,ਲੋਕਾਂ ਨੇ ਬਾਬੇ ਨਾਨਕ ਦੀਆਂ ਮੂਰਤੀਆਂ ਬਣਾ ਦਿੱਤੀਆਂ | ਬਾਬੇ ਨਾਨਕ ਨੇ ਕਿਹਾ ਸਰਾਧ ਨਹੀਂ ਕਰਨੇ ਚਾਹੀਦੇ , ਲੋਕ ਬਾਬੇ ਨਾਨਕ ਦੇ ਸਰਾਧ ਕਰ ਰਹੇ ਨੇ ! ਕਿਹਨੂੰ ਮੰਨਦੇ ਨੇ ਲੋਕ ? #KamalDiKalam
No comments:
Post a Comment