ਕਮਲੇ ਲੋਕ - Inderjeet Kamal

Latest

Saturday, 25 March 2017

ਕਮਲੇ ਲੋਕ


ਕਈ ਮਰੀਜਾਂ ਨਾਲ ਕਾਫੀ ਸਿਰ ਖਪਾਈ ਕਰਨੀ ਪੈਂਦੀ ਏ | ਇੱਕ ਬਹੁਤ ਦੇਰ ਆਪਣੀ ਬਿਮਾਰੀ ਬਾਰੇ ਪੁੱਠੇ ਸਿੱਧੇ ਸਵਾਲ ਕਰਨ ਤੋਂ ਬਾਦ ਕਹਿੰਦੀ ," ਡਾਕਟਰ ਸਾਹਬ ਕੀ ਕੀ ਨਹੀਂ ਖਾਣਾ ?" #KamalDiKalam
ਮੈਂ ਕਿਹਾ ," ਮੇਰਾ ਦਿਮਾਗ ਛੱਡ ਕੇ ਜੋ ਮਰਜ਼ੀ ਖਾਓ , ਕੋਈ ਪਰਹੇਜ਼ ਨਹੀਂ |"
ਪਹਿਲਾਂ ਕਹਿੰਦੀ ," ਅੱਛਾ , ਠੀਕ ਹੈ | "
ਫਿਰ ਪਤਾ ਨਹੀਂ ਕਿਓਂ ਹੱਸੀ ਜਾਵੇ | ਕਈ ਲੋਕ ਮੇਰੇ ਤੋਂ ਵੀ ਕਮਲੇ ਹੁੰਦੇ ਨੇ !
...... ਇੰਦਰਜੀਤ ਕਮਲ

No comments:

Post a Comment