ਕੱਲ੍ਹ ਗੁਰੂਦਵਾਰਾ ਸਿੰਘ ਸਭਾ ਪਿੰਡ ਸਸੌਲੀ ( ਯਮੁਨਾਨਗਰ ) ਵੱਲੋਂ ਮੁਫਤ ਹੋਮਿਓਪੈਥਿਕ ਕੈਂਪ ਲਗਾਇਆ ਗਿਆ | ਅਸੀਂ ਚਾਹ ਪੀ ਰਹੇ ਸਾਂ ਕਿ ਇੱਕ ਬੀਬੀ ਆਕੇ ਕਹਿੰਦੀ ," ਇੱਥੇ ਕੋਈ ਅੱਖਾਂ ਵਾਲਾ ਡਾਕਟਰ ਵੀ ਆਇਆ ਏ ? " #KamalDiKalam
ਮੈਂ ਸਾਰੇ ਡਾਕਟਰਾਂ ਵੱਲ ਗੌਰ ਨਾਲ ਵੇਖ ਕੇ ਕਿਹਾ ," ਮੈਨੂੰ ਤਾਂ ਸਾਰੇ ਹੀ ਅੱਖਾਂ ਵਾਲੇ ਦਿਸਦੇ ਨੇ , ਅੱਖਾਂ ਤੋਂ ਬਿਨ੍ਹਾਂ ਤਾਂ ਕੋਈ ਵੀ ਨਹੀ ! "
ਕਹਿੰਦੀ ," ਨਹੀਂ ਵੀਰਾ , ਮੈਂ ਤਾਂ ਅੱਖਾਂ ਵਖਾਉਣੀਆਂ ਸੀ ! "
ਮੈਂ ਕਿਹਾ ," ਭੈਣਜੀ ਇਹੋ ਜਿਹੇ ਕੰਮ ਘਰੇ ਕਰੀਦੇ ਨੇ, ਬਾਹਰ ਲੜਾਈ ਹੋਣ ਦਾ ਡਰ ਰਹਿੰਦਾ ਏ |" ਇੱਕ ਡਾਕਟਰ ਦੀ ਚਾਹ ਹੀ ਮੁੰਹ ਚੋਂ ਬਾਹਰ ਆ ਗਈ |

No comments:
Post a Comment