ਮਹਾਰਾਜ ਵੱਲ ਪਿੱਠ \ ਇੰਦਰਜੀਤ ਕਮਲ - Inderjeet Kamal

Latest

Monday, 28 December 2015

ਮਹਾਰਾਜ ਵੱਲ ਪਿੱਠ \ ਇੰਦਰਜੀਤ ਕਮਲ

ਜਦੋਂ ਮੈਨੂੰ ਗੁਰੂਦਵਾਰੇ ਬੁਲਾਕੇ ਸਿਰੋਪਾ ਦੇਣ ਲੱਗੇ ਤਾਂ ਇੱਕ ਮੇਰਾ ਜਾਣਕਾਰ ਬਾਬਾ ਆਕੇ ਮੈਨੂੰ ਮੋਢੇ ਤੋਂ ਫੜਕੇ ਕਹਿੰਦਾ ," ਇਧਰ ਮੂੰਹ ਕਰੋ , ਮਹਾਰਾਜ ਵੱਲ ਪਿੱਠ ਹੋ ਰਹੀ ਏ |" ‪#‎KamalDiKalam‬
ਮੈਂ ਕਿਹਾ ," ਬਾਬਾ ਜੀ ਤੁਸੀਂ ਥੋੜੇ ਦਿਨ ਪਹਿਲਾਂ ਬਾਬੇ ਨਾਨਕ ਦੀ ਮੱਕੇ ਵੱਲ ਪੈਰ ਕਰਨ ਵਾਲੀ ਸਾਖੀ ਸੁਣਾ ਰਹੇ ਸੀ , ਉਹਦੇ ਚ ਬਾਬਾ ਜੀ ਨੇ ਸਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ?" 
ਉਹ ਕਹਿੰਦਾ ," ਜੋ ਮਰਜ਼ੀ ਕਰੋ ਤੁਹਾਡੇ ਨਾਲ ਕੌਣ ਮੱਥਾ ਮਾਰੇ ?"

No comments:

Post a Comment