ਕੁਝ ਸਾਲ ਪਹਿਲਾਂ ਮੈਂ ਆਪਣੇ ਕਵੀ ਤੇ ਅਦਾਕਾਰ ਦੋਸਤ ਸੁਰਜੀਤ ਧਾਮੀ ਨੂੰ ਫੋਨ ਤੇ ਦੱਸਿਆ ਕਿ ਮੈਂ 6 ਦਸੰਬਰ ਨੂੰ ਪੱਟੀ ਇੱਕ ਵਿਆਹ ਚ ਆ ਰਿਹਾ ਹਾਂ l
ਧਾਮੀ ਕਹਿੰਦਾ ,"ਉਸ ਦਿਨ ਤਾਂ ਐਤਵਾਰ ਆ l "
ਮੈਂ ਕਿਹਾ ," ਹਾਂ , ਐਤਵਾਰ ਆ " #KamalDiKalam
ਅੱਗੋਂ ਕਹਿੰਦਾ ," ਮੈਂ ਐਤਵਾਰ ਸ਼ਰਾਬ ਨਹੀਂ ਪੀਂਦਾ l"
ਮੈਂ ਕਿਹਾ ,"ਸ਼ਰਾਬ ਪੀਣ ਨੂੰ ਕਿਹਨੇ ਕਿਹਾ ਏ ?" ਕਹਿੰਦਾ ," ਫਿਰ ਵਿਆਹ ਚ ਕੀ ਕਰਣ ਜਾਣਾ ਏਂ ?"
No comments:
Post a Comment