ਪਹਿਲਾਂ ਬੱਚੇ ਘਰ ਦਾ ਬਣਿਆਂ ਸਮਾਨ ਖਾਂਦੇ ਸੀ ਤੇ ਬਾਹਰ ਮੈਦਾਨ ਚ ਜਾਕੇ ਖੇਡਦੇ ਸੀ | ਹੁਣ ਬੱਚੇ ਬਾਹਰ ਦਾ ਬਣਿਆਂ ਸਮਾਨ ਖਾਂਦੇ ਨੇ ਤੇ ਘਰ ਆਕੇ ਖੇਡਦੇ ਨੇ ' ਮੋਬਾਇਲ ' ਤੇ | #KamalDiKalam Read more
No comments:
Post a Comment