ਅੱਜ ਤੋਂ ਫੇਸਬੁੱਕ ਵੱਲੋਂ ਹਮੇਸ਼ਾ ਵਾਸਤੇ ਛੁੱਟੀ |
ਪਿਛਲੇ ਕੁਝ ਸਾਲਾਂ ਵਿੱਚ ਫੇਸ ਬੁੱਕ ਵਿਚਲੇ ਦੋਸਤਾਂ ਤੋਂ ਬਹੁਤ ਕੁਝ ਨਵਾਂ ਸਿਖਿਆ ਹੈ ਤੇ ਬਹੁਤ ਸਾਰੀਆਂ ਥਾਂਵਾਂ ਤੇ ਲੋਕਾਂ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ ਮਿਲੀ | ਜੇ ਕਿਸੇ ਦੋਸਤ ਨੂੰ ਮੇਰੇ ਵੱਲੋਂ ਲਿਖੇ ਸ਼ਬਦ ਬੁਰੇ ਲੱਗੇ ਹੋਣ ਤਾਂ ਉਹਨਾਂ ਤੋਂ ਹੱਥ ਜੋੜਕੇ ਮੁਆਫੀ ਮੰਗਣਾ ਮੇਰਾ ਹੱਕ ਹੈ ! #KamalDiKalam
ਇਸ ਪੋਸਟ ਵਾਸਤੇ ਮੈਨੂੰ ਕਿਸੇ like ਜਾਂ comment ਦੀ ਕੋਈ ਲੋੜ ਨਹੀਂ ਹੈ ; ਕਿਓਂਕਿ ਇਹ ਪੋਸਟ ਪਾਉਣ ਤੋਂ ਬਾਦ ਮੈਂ ਆਪਣੀ ID ਹਮੇਸ਼ਾ ਵਾਸਤੇ ਬੰਦ ਕਰ ਦੇਣੀ ਹੈ | ਕਿਰਪਾ ਕਰਕੇ ਮੈਨੂੰ ਕੋਈ ਵੀ ਫੋਨ ਕਰਕੇ ਵੀ ਇਸਦਾ ਕਾਰਣ ਨਾ ਪੁੱਛੇ |
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
,
ਆਏ ਦਿਨ ਕਿਸੇ ਨਾ ਕਿਸੇ ਪ੍ਰੋਫਾਇਲ ਤੇ ਇਹੋ ਜਿਹਾ ਸਟੇਟਸ ਪੜ੍ਹਨ ਨੂੰ ਮਿਲਦਾ ਹੈ , ਪਰ ਚੰਦ ਦਿਨਾਂ ਬਾਦ ਹੀ ਉਹ ਫਿਰ ਪੂਰੀ ਸ਼ਾਨ ਓ ਸ਼ੌਕਤ ਨਾਲ ਫੇਸਬੁੱਕ ਤੇ ਵਿਚਰ ਰਹੇ ਹੁੰਦੇ ਨੇ | ਸ਼ਾਇਦ ਇਹ ਨਸ਼ਾ ਛੱਡਣਾ ਬਹੁਤ ਮੁਸ਼ਕਿਲ ਹੈ !
No comments:
Post a Comment