ਅਹੁਦੇ ਦਾ ਅਸਰ \ ਇੰਦਰਜੀਤ ਕਮਲ - Inderjeet Kamal

Latest

Sunday, 30 August 2015

ਅਹੁਦੇ ਦਾ ਅਸਰ \ ਇੰਦਰਜੀਤ ਕਮਲ


ਚੌਧਰੀ ਚਰਨ ਸਿੰਘ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆਂ ਤਾਂ ਲੋਕਾਂ ਨੇ ਉਹਨੂੰ ਵੇਖ ਵੇਖ ਕੇ ਅੰਗ੍ਰੇਜ਼ੀ ਸਾਬਣ ਨਾਲ ਨਹਾਉਣਾ ਬੰਦ ਕਰ ਦਿੱਤਾ | ਕੋਈ ਫਰਕ ਨਹੀਂ ਪਿਆ | ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਬਣਿਆਂ ਤਾਂ ਲੋਕਾਂ ਨੇ ਉਹਦੇ ਵੇਖਾ ਵੇਖੀ ਮੂਤ ਪੀਣਾ ਸ਼ੁਰੂ ਕਰ ਦਿੱਤਾ | ਪਰ ਦੇਸ਼ ਦਾ ਕੁਝ ਨਹੀਂ ਸੁਧਰਿਆ | ਨਰੇਂਦਰ ਮੋਦੀ ਵੱਲ ਵੇਖ ਕੇ ਲੋਕਾਂ ਨੇ ਸੇਲਫੀ ਦਾ ਰਿਵਾਜ਼ ਅਪਣਾਇਆ , ਪਰ ਕੁਝ ਨਹੀਂ ਬਣਿਆਂ |‪#‎KamalDiKalam‬
ਮੇਰੀ ਸਲਾਹ ਹੈ ਕਿ Shammi Ludhiana ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇ ਤਾਂ ਲੋਕ ਵੇਖਾ ਵੇਖੀ ਘਰ ਦੀ ਥਾਂ ਲੰਗਰ ਦੀ ਵਰਤੋਂ ਕਰਕੇ ਆਪਣੀ ਆਰਥਿਕ ਹਾਲਤ ਸੁਧਾਰ ਸਕਣ |

No comments:

Post a Comment