ਸਾਇਕਲ ਚੋਰ \ ਇੰਦਰਜੀਤ ਕਮਲ - Inderjeet Kamal

Latest

Thursday, 23 July 2015

ਸਾਇਕਲ ਚੋਰ \ ਇੰਦਰਜੀਤ ਕਮਲ

ਸਾਡੇ ਮੁਹੱਲੇ ਚ ਕਈ ਸਾਇਕਲ ਚੋਰੀ ਹੋਏ ਸਨ | ਜਦੋਂ ਚੋਰ ਫੜਿਆ ਗਿਆ ਤਾਂ ਉਹ ਮੁਹੱਲੇ ਦੇ ਚੌਂਕੀਦਾਰ ਦਾ ਸਕਾ ਸਾਲਾ ਨਿਕਲਿਆ !‪#‎KamalDiKalam‬

No comments:

Post a Comment