ਫਰਕ \ ਇੰਦਰਜੀਤ ਕਮਲ - Inderjeet Kamal

Latest

Saturday, 18 July 2015

ਫਰਕ \ ਇੰਦਰਜੀਤ ਕਮਲ


                                                       ਟੀਵੀ ਤੇ ਵੇਖ ਰਿਹਾ ਸਾਂ ਕਿ ਅੰਗ੍ਰੇਜ਼ਾਂ ਦੇ ਇੱਕ ਦੇਸ਼ ਵਿੱਚ ਪ੍ਰੈੱਸ ਵਾਲਿਆਂ ਦੀ ਗਲਤੀ ਨਾਲ ਬਾਈਬਲ ਦੇ ਇੱਕ ਸਫੇ ਤੇ ਇੱਕ ਸ਼ਬਦ ( no ) ਛਪਣ ਤੋਂ ਰਹਿ ਗਿਆ , ਜਿਸ ਕਾਰਣ ਅਰਥ ਦਾ ਅਨਰਥ ਹੋ ਰਿਹਾ ਸੀ | ਜਦੋਂ ਤੱਕ ਇਹ ਪਤਾ ਲੱਗਾ , ਉਦੋਂ ਤੱਕ ਬਾਈਬਲ ਦੀਆਂ ਬਹੁਤ ਸਾਰੀਆਂ ਕਾਪੀਆਂ ਲੋਕਾਂ ਕੋਲ ਪਹੁੰਚ ਚੁੱਕੀਆਂ ਸਨ | ਸੰਸਥਾ ਨੇ ਕੋਸ਼ਿਸ਼ ਕਰਕੇ ਕਾਪੀਆਂ ਵਾਪਿਸ ਮੰਗਵਾਈਆਂ ਤੇ ਉਹਨਾਂ ਨੂੰ ਅਗਨ ਭੇਂਟ ਕਰ ਦਿੱਤਾ |‪#‎KamalDiKalam‬
                                                             ਅੱਜ ਵੀ ਇੱਕ ਬੰਦੇ ਕੋਲ ਉਹ ਗਲਤੀ ਵਾਲੀ ਇੱਕ ਕਾਪੀ ਮੌਜੂਦ ਹੈ , ਜਿਹਦੀ ਉਹਨੂੰ ਕਈ ਗੁਣਾ ਕੀਮਤ ਮਿਲ ਰਹੀ ਹੈ | ਇਹੋ ਕਾਪੀ ਅਗਰ ਬਾਈਬਲ ਦੀ ਥਾਂ ਕਿਸੇ ਹੋਰ ਧਰਮ ਗਰੰਥ ਦੀ ਹੁੰਦੀ ਤਾਂ ਉਸ ਬੰਦੇ ਨੂੰ ਕਈ ਗੁਣਾ ਕੀਮਤ ਮਿਲਦੀ ਜਾਂ ????????????????????

No comments:

Post a Comment