ਤੇਜੇ ਨੂੰ ਕਾਲੇ ਕੱਪੜਿਆਂ ਵਾਲਾ ਬਾਲਾ ਮਿਲਿਆ | ਤੇਜਾ ਕਹਿੰਦਾ ," ਬਾਬਾ ਤੂੰ ਕੌਣ ਏਂ ?"
ਉਹ ਕਹਿੰਦਾ ," ਮੈਂ ਧੰਨ ਦਾ ਦੇਵਤਾ ਹਾਂ |"
ਤੇਜਾ ਕਹਿੰਦਾ ," ਐਂਵੇਂ ਬਕਵਾਸ ਨਾ ਕਰ , ਤੂੰ ਧੰਨ ਦਾ ਦੇਵਤਾ ਹੁੰਦਾ ਤਾਂ ਸੋਨੇ ਨਾਲ ਲੱਦਿਆ ਹੋਣਾ ਸੀ |" #KamalDiKalam
ਅੱਗੋਂ ਉਹ ਕਹਿੰਦਾ ," ਕਾਕਾ , ਮੈਂ ਤਾਂ ਸਵਿਟਜ਼ਰਲੈੰਡ ਤੋਂ ਆਇਆ ਹਾਂ !"
ਤੇਜਾ ਬੁੜਕਕੇ ਮੰਜੇ ਤੋਂ ਥੱਲੇ ਡਿੱਗ ਪਿਆ ਤੇ ਉਹਦੀ ਅੱਖ ਖੁੱਲ੍ਹ ਗਈ |
No comments:
Post a Comment