ਤੇਜਾ ਕਿਸੇ ਦੀ ਮੌਤ ਦਾ ਅਫਸੋਸ ਕਰਨ ਉਹਨਾਂ ਦੇ ਘਰ ਗਿਆ ਤੇ ਨਾਲ ਆਪਣੇ ਮੁੰਡੇ ਨੂੰ ਵੀ ਲੈ ਗਿਆ | ਗੱਲਾਂ ਕਰਦਾ ਕਰਦਾ ਤੇਜਾ ਕਹਿੰਦਾ , " ਜਾਣ ਵਾਲੇ ਨੂੰ ਰੋਕਣਾ ਕਿਸੇ ਦੇ ਵੱਸ ਚ ਥੋੜਾ ਹੁੰਦਾ ਏ !!" #KamalDiKalam
ਤੇਜੇ ਦਾ ਮੁੰਡਾ ਕੋਲ ਬੈਠਾ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ , ਤੇਜੇ ਨੂੰ ਵਿੱਚੋਂ ਹੀ ਟੋਕ ਕੇ ਕਹਿੰਦਾ ," ਪਾਪਾ ਜੀ ਆਉਣ ਵਾਲੇ ਨੂੰ ਰੋਕਣਾ ਕਿਹੜਾ ਹਰ ਇੱਕ ਦੇ ਵੱਸ ਦੀ ਗੱਲ ਹੁੰਦੀ ਏ , ਯਾਦ ਹੈ ਜਦੋਂ ਤੁਹਾਨੂੰ ਬੜੇ ਤੇਜ਼ ਦਸਤ ਲੱਗੇ ਸੀ ! ਤਿੰਨ ਚਾਰ ਡਾਕਟਰ ਬਦਲਣੇ ਪਏ ਸੀ !!!"
No comments:
Post a Comment