ਵੰਡ \ਇੰਦਰਜੀਤ ਕਮਲ - Inderjeet Kamal

Latest

Friday, 17 April 2015

ਵੰਡ \ਇੰਦਰਜੀਤ ਕਮਲ

ਅਸੀਂ ਪੰਜਾਬ ਚ ਜਾਂਦੇ ਹਾਂ ਤਾਂ ਲੋਕ ਕਹਿੰਦੇ ਨੇ ," ਤੁਸੀਂ ਹਾਰਿਆਂਨਵੀ ਹੋ |" 
ਹਰਿਆਣੇ ਚ ਆਉਂਦੇ ਹਾਂ ਤਾਂ ਕਹਿੰਦੇ ਨੇ , " ਤੁਸੀਂ ਪੰਜਾਬੀ ਹੋ |" 
ਬੜੀ ਵਾਰ ਦੱਸਿਆ ਨਹੀ ," ਅਸੀਂ ਇਨਸਾਨ ਹਾਂ !" ਕੋਈ ਮੰਨਣ ਨੂੰ ਤਿਆਰ ਹੀ ਨਹੀਂ ! #KamalDiKalam

1 comment:

  1. ਸਾਡੇ ਨਾਲ ਵੀ ਇੰਜ ਹੀ ਹੈ ਜੀ

    ReplyDelete