ਹੱਕ \ ਇੰਦਰਜੀਤ ਕਮਲ - Inderjeet Kamal

Latest

Tuesday, 14 April 2015

ਹੱਕ \ ਇੰਦਰਜੀਤ ਕਮਲ

ਕਿਸੇ ਯਾਰ ਦੋਸਤ ਨੇ ਦੱਸਿਆ ਹੈ ਕਿ ਜਿਵੇਂ ਡੰਗਰ ਖੁੱਲ੍ਹਾ ਵੇਖਕੇ ਲੋਕੀਂ ਹੱਕ ਕੇ ਲੈ ਜਾਂਦੇ ਨੇ ਇਵੇਂ ਫੇਸਬੁੱਕ ਵੀ ਲਗਾਤਾਰ ਖੁੱਲ੍ਹੀ ਰਹੇ ਤਾਂ ਲੋਕ ਹੱਕ ਲੈਂਦੇ ਨੇ , ਇਸ ਕਰਕੇ ਰਾਤ ਨੂੰ ਬੰਦ ਰੱਖਿਆ ਕਰ | ਅਸੀਂ ਵੀ ਬਚਪਣ ਚ ਡੰਗਰ ਚਾਰਨ ਗਏ , ਦੂਜੇ ਦੀ ਗੈਰ ਹਾਜ਼ਰੀ ਵਿੱਚ ਉਹਦੇ ਡੰਗਰ ਹੱਕ ਕੇ ਕਿਸੇ ਹੋਰ ਪਾਸੇ ਭੇਜ ਦਿੰਦੇ ਸਾਂ | #KamalDiKalam

No comments:

Post a Comment