ਗੱਲ ਪੁਰਾਣੀ ਹੈ ਇੱਕ ਕੰਪਨੀ ਨੇ ਪੰਜਾਬੀ ਗੀਤਾਂ ਦੀ ਆਡੀਓ ਕੈਸਟ ਤਿਆਰ ਕਰਨੀ ਸੀ
ਉਹਨਾ ਨਵੇਂ ਪੰਜਾਬੀ ਗਾਇਕ ਦੀ ਭਾਲ ਲਈ ਇੱਕ ਇਸ਼ਤਿਹਾਰ ਦੇ ਦਿੱਤਾ
ਜਦੋਂ ਚਿੱਠੀਆਂ ਆਈਆਂ ਤਾਂ ਉਹ ਮੇਰੇ ਹਵਾਲੇ ਕਰ ਦਿੱਤੀਆਂ
ਇੱਕ ਚਿੱਠੀ ਵਿੱਚ ਲਿਖਿਆ ਸੀ ਲਓ ਜੀ ਮੇਰੀ ਆਵਾਜ਼ ਸੁਣੋ
ਥੱਲੇ ਸ਼ਿਵ ਕੁਮਾਰ ਬਟਾਲਵੀ ਦੇ ਤਿੰਨ ਗਾਣੇ ਲਿਖੇ ਹੋਏ ਸਨ
ਉਸ ਤੋਂ ਥੱਲੇ ਲਿਖਿਆ ਸੀ ਅਗਰ ਆਵਾਜ਼ ਪਸੰਦ ਆਈ ਹੋਵੇ ਤਾਂ
ਜਵਾਬ ਜਰੂਰ ਦੇਣਾ #KamalDiKalam
ਤੁਹਾਡਾ ਇੰਦਰਜੀਤ ਸੋਨੀ

No comments:
Post a Comment