ਨੇਪਾਲੀ \ ਇੰਦਰਜੀਤ ਕਮਲ - Inderjeet Kamal

Latest

Thursday, 5 February 2015

ਨੇਪਾਲੀ \ ਇੰਦਰਜੀਤ ਕਮਲ

ਸੰਤ ਕੁਲਜਿੰਦਰ ਜੀ ਨੇ ਇੱਕ ਨੇਪਾਲੀ ਨੌਕਰ ਰੱਖ ਲਿਆ | 
ਉਹ ਸਵੇਰੇ ਸਵੇਰੇ ਸੁੱਤੇ ਹੋਏ ਸੰਤਾਂ ਨੂੰ ਉਠਾ ਕੇ ਕਹਿੰਦਾ , " ਸ਼ਾਬ ਜੀ , ਮੋਟਰ ਖਰਾਬ ਹੋ ਗਿਆ , ਬਾਹਰ ਫੇਂਕ ਦੂੰ ? "
ਸੰਤ ਜੀ ਖਿਝ ਕੇ ਕਹਿੰਦੇ , " ਕੰਜਰਾ ਬਾਹਰ ਨਾ ਸੁੱਟੀਂ , ਕਿਸੇ ਪਲੰਬਰ ਨੂੰ ਬੁਲਾਕੇ ਠੀਕ ਕਰਵਾ ਲਵਾਂਗੇ |"
ਨੇਪਾਲੀ ਕਹਿੰਦਾ ," ਅੱਛਾ ਸ਼ਾਬ ਜੀ , ਫਿਰ ਮੈਂ ਉਤਨੀ ਦੇਰ ਆਲੂ ਮੋਟਰ ਕਿ ਜਗਹ ਆਲੂ ਗੋਭੀ ਕੀ ਸ਼ਾਬਜੀ ਬਣਾ ਲੂੰ ?" #KamalDiKalam

No comments:

Post a Comment