ਮੁਰਗਾ \ਇੰਦਰਜੀਤ ਕਮਲ - Inderjeet Kamal

Latest

Saturday, 17 January 2015

ਮੁਰਗਾ \ਇੰਦਰਜੀਤ ਕਮਲ

ਇੱਕ ਆਦਮੀ ਕਹਿੰਦਾ ਅੱਜ
ਅਸੀਂ ਮੁਰਗਾ ਬਣਾਇਆ ਏ
ਮੈਂ ਕਿਹਾ "ਭਰਾਵਾ ਬਣਿਆਂ ਤਾਂ ਕੁਦਰਤ
ਵੱਲੋਂ ਸੀ ਤੁਸੀਂ ਤਾਂ ਟੋਟੇ ਟੋਟੇ ਕਰਕੇ ਖਤਮ
ਕੀਤਾ ਏ" 18-12-12

No comments:

Post a Comment