ਕੱਲ੍ਹ ਤੇਜਾ ਕਹਿੰਦਾ ," ਭਾ ਭਾ ਭਾਜੀ ਮੇਰੀ ਵਵਵ ਵ ਵ ਵਹੁਟੀ ਵਸਤੂ ਸ਼ਸਤਰ ਚ ਬੜਾ ਵਿਸ਼ਵਾਸ ਕਰਦੀ ਏ |"
ਮੈਂ ਕਿਹਾ , " ਵਸਤੂ ਸ਼ਸਤਰ ਨਹੀਂ ਸ਼ਾਇਦ ਵਾਸਤੂ ਸ਼ਾਸਤਰ ਹੁੰਦਾ ਏ | "
ਕਹਿੰਦਾ , " ਨਹੀਂ ਮ ਮ ਮ ਮੈਂ ਵਸਤੂ ਸ਼ਸਤਰ ਦੀ ਗੱਲ ਕਰਦਾ ਹਾਂ "
ਮੈਂ ਕਿਹਾ , " ਇਹਦੇ ਬਾਰੇ ਤਾਂ ਕਦੇ ਸੁਣਿਆਂ ਨਹੀਂ |"
ਕਹਿੰਦਾ ," ਆਪਣੀ ਆਪਣੀ ਜਾਣਕਾਰੀ ਦੀ ਗੱਲ ਹੈ |"
ਮੈ ਕਿਹਾ ," ਚੱਲ ਦੱਸ ਤਾਂ ਸਹੀ ਹੋਈ ਕੀ ?"
ਕਹਿੰਦਾ ," ਹੋਣਾ ਸ ਸ ਸ ਸ ਸਵਾਹ ਏ ! ਜਦੋਂ ਉਹਨੂੰ ਮੇਰੇ ਵੇ ਗੁੱਸਾ ਆਉਂਦਾ ਏ
ਜਿਹੜੀ ਵਸਤੂ ਹੱਥ ਚ ਆਵੇ ਉਹਨੂੰ ਹੀ ਸ਼ਸਤਰ ਬਣਾ ਲੈਂਦੀ ਏ |" 28-07-14

No comments:
Post a Comment