ਔਲੇ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਔਲੇ \ ਇੰਦਰਜੀਤ ਕਮਲ

ਮੈਂ ਕਿਹਾ ,

" ਅੱਜ ਠੰਡ ਬਹੁਤ ਹੋ ਗਈ ਏ |"

ਇੱਕ ਦੋਸਤ ਕਹਿੰਦਾ ,

"ਅਸਲ ਚ ਰਾਤੀਂ ਮੀਂਹ ਦੇ ਨਾਲ ਔਲੇ ਵੀ ਡਿੱਗੇ ਸਨ |"

ਮੈਂ ਕਿਹਾ ,

" ਪਹਿਲਾਂ ਦੱਸਦਾ ਯਾਰ , ਮੈਂ ਐਂਵੇਂ ਆਚਾਰ ਪਾਉਣ ਵਾਸਤੇ ਮੰਡੀ ਚੋਂ ਲੈਕੇ ਆਇਆਂ !!"

No comments:

Post a Comment