ਐਤਵਾਰ ਦਾ ਵਿਆਹ \ ਇੰਦਰਜੀਤ ਕਮਲ - Inderjeet Kamal

Latest

Saturday, 13 September 2014

ਐਤਵਾਰ ਦਾ ਵਿਆਹ \ ਇੰਦਰਜੀਤ ਕਮਲ

ਇੱਕ ਦੋਸਤ ਨੂੰ ਫੋਨ ਕਰਕੇ ਕਿਹਾ ,
" ਤੇਰੇ ਪਿੰਡ ਵਿਆਹ ਆ ਰਿਹਾ ਹਾਂ "
ਕਹਿੰਦਾ ,
" ਐਤਵਾਰ ਤਾਂ ਨਹੀਂ ?"
ਮੈਂ ਕਿਹਾ ,
" ਕਿਓਂ ?"
ਕਹਿੰਦਾ,
" ਮੈਂ ਐਤਵਾਰ ਸ਼ਰਾਬ ਨਹੀਂ ਪੀਂਦਾ "
ਮੈਂ ਕਿਹਾ ,
" ਮੈਂ ਤੈਨੂੰ ਸ਼ਰਾਬ ਪੀਣ ਨੂੰ ਕਦੋਂ ਕਿਹਾ ਏ ?"
ਕਹਿੰਦਾ ,
" ਹੋਰ ਵਿਆਹ ਤੇ ਕੀ ਕਰਨਾ ਏ ?"

No comments:

Post a Comment